HOME » NEWS » Films

ਡਾਂਸਿੰਗ ਕੁਈਨ ਮਾਧੁਰੀ ਨੇ ਯੋਗਾ ਡੇਅ ਨੂੰ ਲੈ ਕੇ ਸ਼ੇਅਰ ਕੀਤਾ ਖਾਸ ਵੀਡੀਓ

News18 Punjabi | News18 Punjab
Updated: June 18, 2021, 5:03 PM IST
share image
ਡਾਂਸਿੰਗ ਕੁਈਨ ਮਾਧੁਰੀ ਨੇ ਯੋਗਾ ਡੇਅ ਨੂੰ ਲੈ ਕੇ ਸ਼ੇਅਰ ਕੀਤਾ ਖਾਸ ਵੀਡੀਓ
ਡਾਂਸਿੰਗ ਕੁਈਨ ਮਾਧੁਰੀ ਨੇ ਯੋਗਾ ਡੇਅ ਨੂੰ ਲੈ ਕੇ ਸ਼ੇਅਰ ਕੀਤਾ ਖਾਸ ਵੀਡੀਓ

  • Share this:
  • Facebook share img
  • Twitter share img
  • Linkedin share img
ਮਾਧੁਰੀ ਦੀਕਿਸ਼ਤ ਆਪਣੇ ਯੋਗਾ ਕਰਨ ਦੀਆਂ ਵੀਡੀਓਜ਼ ਸ਼ੇਅਰ ਕਰਦੀ ਹੀ ਰਹਿੰਦੀ ਹੈ।ਜਿਸ ਵਿੱਚ ਉਹ ਆਪਣੇ ਫੈਨਸ ਨੂੰ ਯੋਗਾ ਦੇ ਬਾਰੇ ਵਿੱਚ ਦੱਸ ਰਹੀ ਹੈ।ਅੰਤਰਰਾਸ਼ਟਰੀ ਯੋਗਾ ਡੇ ਨੇੜੇ ਹੈ ਅਤੇ ਇਸ ਦਿਨ ਲਈ ਮਾਧੂਰੀ ਵੱਲੋਂ ਯੋਗਾ ਦੇ ਸਧਾਰਣ ਯੋਗਾ ਫਾਰਮ ਸਾਂਝੇ ਕਰ ਰਹੀ ਹੈ। ਇਸ ਤੋਂ ਬਾਲੀਵੁੱਡ ਇੰਡਸਟਰੀ ਦੀਆਂ ਹੋਰ ਵੀ ਬਹੁਤ ਸਾਰੀਆਂ ਐਕਟਰਸ ਸ਼ਾਮਲ ਹਨ ਜੋ ਯੋਗਾ ਨੂੰ ਪਹਿਲ ਦਿੰਦੇ ਹਨ।





View this post on Instagram






A post shared by Madhuri Dixit (@madhuridixitnene)





ਆਸਣ ਕਰਦੇ ਹੋਏ ਮਾਧੁਰੀ ਨੇ ਕਿਹਾ ਕਿ ਯੋਗ ਹਮੇਸ਼ਾ ਤੋਂ ਮੇਰੇ ਫਿਟਨਸ ਸਾਸ਼ਨ ਦਾ ਹਿੱਸਾ ਰਿਹਾ ਹੈ ਅਤੇ ਮੈਂ ਕੁਝ ਸਰਲ ਆਸਣ ਸਾਂਝੇ ਕਰਨਾ ਚਾਹੁੰਦਾ ਹੈ।ਮਾਧੁਰੀ ਦੀਕਸ਼ਿਤ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਹ ਅਕਸਰ ਆਪਣੇ ਕੁੱਤੇ ਦੇ ਸ਼ਾਨਦਾਰ ਪਹਿਰਾਵੇ ਜਾਂ ਕੁਝ ਮਜ਼ੇਦਾਰ ਵੀਡੀਓ ਦਿਖਾਉਂਦੀ ਰਹਿੰਦੀ ਹੈ।
Published by: Ramanpreet Kaur
First published: June 18, 2021, 5:03 PM IST
ਹੋਰ ਪੜ੍ਹੋ
ਅਗਲੀ ਖ਼ਬਰ