ਦੀਪ ਸਿੱਧੂ 'ਤੇ ਫਿਰ ਲਟਕੀ ਤਲਵਾਰ ਮੁੜ ਜਾਰੀ ਹੋਏ ਸੰਮਨ

ਦੀਪ ਸਿੱਧੂ 'ਤੇ ਫਿਰ ਲਟਕੀ ਤਲਵਾਰ ਮੁੜ ਜਾਰੀ ਹੋਏ ਸੰਮਨ

  • Share this:
    ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋੋਲਨ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ਵਿੱਚ ਦਾਖਲ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਅਤੇ ਪੁਲਿਸ ਦੇ ਵਿਚਕਾਰ ਝੜਪ ਹੋ ਗਈ ਸੀ ਅਤੇ ਜਿਸ ਵਿੱਚ ਦੀਪ ਸਿੱਧੂ 'ਤੇ ਤਲਵਾਰ ਲਟਕ ਰਹੀ ਸੀ। ਜਿਸ ਦੇ ਕਾਰਨ ਉਨ੍ਹਾਂ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਪਰ ਇਹ ਖਤਰਾ ਹਾਲੇ ਤੱਕ ਟਲਿਆ ਨਹੀਂ ਹੁਣ ਦਿੱਲੀ ਦੀ ਇੱਕ ਅਦਾਲਤ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਅਤੇ ਹੋਰਾ ਦੇ ਖਿਲਾਫ ਤਾਜ਼ਾ ਸੰਮਨ ਜਾਰੀ ਕੀਤੇ ਹਨ। ਜਿੱਥੇ ਚੀਫ ਮੈਟਰੋਪੋਲਿਟਨ ਮੈਜਿਸਟਰੇਰ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਂਹੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
    Published by:Ramanpreet Kaur
    First published: