HOME » NEWS » Films

ਜਦੋਂ ਮਹਿੰਦੀ ਫੰਕਸ਼ਨ 'ਚ ਦੀਪਿਕਾ ਹੋਈ ਭਾਵੁਕ ਤਾਂ ਰਣਵੀਰ ਨੇ ਇੰਝ ਸੰਭਾਲਿਆ

News18 Punjab
Updated: November 14, 2018, 9:55 AM IST
share image
ਜਦੋਂ ਮਹਿੰਦੀ ਫੰਕਸ਼ਨ 'ਚ ਦੀਪਿਕਾ ਹੋਈ ਭਾਵੁਕ ਤਾਂ ਰਣਵੀਰ ਨੇ ਇੰਝ ਸੰਭਾਲਿਆ

  • Share this:
  • Facebook share img
  • Twitter share img
  • Linkedin share img
ਇਟਲੀ ਦੇ ਲੇਕ ਕੋਮੋ ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ਨਾਲ ਜੁੜੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। 13 ਨਵੰਬਰ ਨੂੰ ਜੋੜੇ ਦਾ ਸੰਗੀਤ ਅਤੇ ਮਹਿੰਦੀ ਸੈਰੇਮਨੀ ਦੀ ਧੂਮ ਰਹੀ। ਉੱਥੇ ਹੀ ਦੀਪਿਕਾ ਮਹਿੰਦੀ ਪ੍ਰੋਗਰਾਮ ਦੇ ਭਾਵੁਕ ਹੁੰਦੀ ਨਜ਼ਰ ਆਈ। ਜਦੋਂ ਦੀਪਿਕਾ ਭਾਵੁਕ ਹੋਈ ਤਾਂ ਰਣਵੀਰ ਉਹਨਾਂ ਨੂੰ ਸਹਾਰਾ ਦੇਂਦੇ ਨਜ਼ਰ ਆਏ।

ਦਰਅਸਲ, ਸੋਸ਼ਲ ਮੀਡੀਆ ਤੇ ਇੱਕ ਫੈਨ ਪੇਜ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪੋਸਟ 'ਚ ਦੱਸਿਆ ਗਿਆ ਕਿ ਦੀਪਿਕਾ ਆਪਣੀ ਮਹਿੰਦੀ ਸੈਰੇਮਨੀ 'ਚ ਇਮੋਸ਼ਨਲ ਹੋ ਗਈ। ਉਸ ਸਮੇਂ ਰਣਵੀਰ ਨੇ ਉਹਨਾਂ ਨੂੰ ਸਹਾਰਾ ਦਿੱਤਾ। ਰਣਵੀਰ ਉਹਨਾਂ ਕੋਲ ਆਏ ਅਤੇ ਦੀਪਿਕਾ ਨੂੰ ਜੱਫੀ ਪਾ ਲਈ। ਦੱਸ ਦੇਈਏ ਕਿ ਜਦੋਂ ਦੀਪਿਕਾ ਇਮੋਸ਼ਨਲ ਹੋਈ ਉਸ ਸਮੇਂ ਸ਼ੁਭਾ ਮੁਦਰਲ ਠੁਮਰੀ ਪ੍ਰਫਾਰਮ ਕਰ ਰਹੀ ਸੀ।

ਦੋਨਾਂ ਦੇ ਸੰਗੀਤ ਅਤੇ ਮਹਿੰਦੀ ਫੰਕਸ਼ਨ ਵਿੱਚ ਕਾਫ਼ੀ ਮਸਤ ਅਤੇ ਡਾਂਸ ਧਮਾਲ ਹੋਇਆ। ਪਾਰਟੀ ਵਿੱਚ ਰਣਵੀਰ ਸਿੰਘ ਫੁੱਲ ਮੂਡ ਵਿੱਚ ਨਜ਼ਰ ਆ ਰਹੇ ਸਨ। ਉਹਨਾਂ ਨੇ ਦੀਪਿਕਾ ਲਈ ਫ਼ਿਲਮ ਗੁੰਡੇ ਦਾ ਗਾਣਾ 'ਤੁਨੇ ਮਾਰੀ ਐਂਟਰੀਆਂ' ਵੀ ਗਾਇਆ।
First published: November 14, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading