HOME » NEWS » Films

ਵਿਆਹ ਲਈ ਖ਼ਾਸ ਹੋਵੇਗਾ ਦੀਪਿਕਾ ਦਾ 'Hairstyle'

News18 Punjab
Updated: November 11, 2018, 11:56 AM IST
share image
ਵਿਆਹ ਲਈ ਖ਼ਾਸ ਹੋਵੇਗਾ ਦੀਪਿਕਾ ਦਾ 'Hairstyle'
ਵਿਆਹ ਇਟਲੀ ਚ ਹੈ ਇਸ ਲਈ ਮੈਨਿਊ ਚ ਕੌਂਟੀਨੈਂਟਲ ਅਤੇ ਇਟੈਲੀਅਨ ਦੋਵੇਂ ਤਰ੍ਹਾਂ ਦਾ ਖਾਣਾ ਹੋਵੇਗਾ। ਇਸ ਤੋਂ ਇਲਾਵਾ ਮੈਨਿਊ ਚ ਪੰਜਾਬੀ ਅਤੇ ਸਾਊਥ ਇੰਡੀਅਨ ਮਹਿਮਾਨਾਂ ਲਈ ਖਾਣਾ ਵੀ ਹੋਵੇਗਾ। ਹੋ ਸਕਦਾ ਹੈ ਪੰਜਾਬੀ ਮੈਨਿਊ 'ਚ ਦਾਲ ਮੱਖਣੀ, ਸ਼ਾਹੀ ਪਨੀਰ, ਦਹੀਂ ਭੱਲੇ ਵੀ ਹੋਣ।

  • Share this:
  • Facebook share img
  • Twitter share img
  • Linkedin share img
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਅੱਜ ਮੁੰਬਈ ਤੋਂ ਇਟਲੀ ਲਈ ਰਵਾਨਾ ਹੋ ਗਏ ਹਨ, ਜਿੱਥੇ ਉਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ। ਦੀਪਿਕਾ-ਰਣਵੀਰ ਦੇ ਵਿਆਹ ਦੇ ਚਰਚੇ ਇਨ੍ਹੀਂ ਦਿਨੀਂ ਹਰ ਇੱਕ ਦੀ ਜ਼ੁਬਾਨ ਤੇ ਹਨ। ਇਨ੍ਹਾਂ ਦੋਵਾਂ ਦਾ ਵਿਆਹ 14-15 ਨਵੰਬਰ ਨੂੰ ਇਟਲੀ ਵਿਖੇ ਹੋਣ ਜਾ ਰਿਹਾ ਹੈ।ਰਣਵੀਰ ਤੇ ਦੀਪਿਕਾ ਨੇ 21 ਅਕਤੂਬਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਵਿਆਹ ਦਾ ਕਾਰਡ ਪੋਸਟ ਕਰਕੇ ਆਪਣੇ ਵਿਆਹ ਦੀ ਆੱਫੀਸ਼ੀਅਲ ਜਾਣਕਾਰੀ ਦਿੱਤੀ ਸੀ। ਵੈਸੇ ਤਾਂ ਕਾਫ਼ੀ ਚੀਜ਼ਾਂ ਹਨ ਜਿੰਨ੍ਹਾਂ ਤੇ ਇਸ ਵਿਆਹ ਚ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਲਈ ਦੀਪਿਕਾ ਬਹੁਤ ਹੀ ਖਿਬੂਸਉਰਾਤ ਦਿੱਖਣ ਵਾਲੀ ਹੈ ਜਿਸ ਲਈ ਉਹਨਾਂ ਦੇ ਹੇਅਰ ਸਟਾਏਲਿਸਟ ਅਮਿਤ ਠਾਕੁਰ ਅਤੇ ਗਬਰੈਲ ਜਾਜਰਿਯੋ ਇਟਲੀ ਲਈ ਰਵਾਨਾ ਹੋ ਚੁੱਕੇ ਹਨ। ਜਾਣਕਾਰੀ ਮੁਤਾਬਿਕ ਵਿਆਹ ਦੀਆਂ ਫੋਟੋਆਂ ਲੀਕ ਨਾ ਹੋਣ ਇਸ ਲਈ ਇਸ ਵਿਆਹ ਵਿੱਚ ਸੈਲ ਫੋਨ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
First published: November 11, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading