Home /News /entertainment /

ਦੀਪਿਕਾ ਪਾਦੁਕੋਣ ਦੀ ਸਿਹਤ ‘ਚ ਸੁਧਾਰ, ਤਬੀਅਤ ਵਿਗੜਣ ਕਾਰਨ ਹਸਪਤਾਲ ‘ਚ ਸੀ ਭਰਤੀ

ਦੀਪਿਕਾ ਪਾਦੁਕੋਣ ਦੀ ਸਿਹਤ ‘ਚ ਸੁਧਾਰ, ਤਬੀਅਤ ਵਿਗੜਣ ਕਾਰਨ ਹਸਪਤਾਲ ‘ਚ ਸੀ ਭਰਤੀ

ਦੀਪਿਕਾ ਪਾਦੁਕੋਣ ਦੀ ਸਿਹਤ 'ਚ ਹੁਣ ਸੁਧਾਰ, ਅਚਾਨਕ ਤਬੀਅਤ ਵਿਗੜਣ ਕਾਰਨ ਹਸਪਤਾਲ 'ਚ ਸੀ ਭਰਤੀ ਦੀਪਿਕਾ ਪਾਦੁਕੋਣ ਦੀ ਸਿਹਤ 'ਚ ਹੁਣ ਸੁਧਾਰ, ਅਚਾਨਕ ਤਬੀਅਤ ਵਿਗੜਣ ਕਾਰਨ ਹਸਪਤਾਲ 'ਚ ਸੀ ਭਰਤੀ

ਦੀਪਿਕਾ ਪਾਦੁਕੋਣ ਦੀ ਸਿਹਤ 'ਚ ਹੁਣ ਸੁਧਾਰ, ਅਚਾਨਕ ਤਬੀਅਤ ਵਿਗੜਣ ਕਾਰਨ ਹਸਪਤਾਲ 'ਚ ਸੀ ਭਰਤੀ ਦੀਪਿਕਾ ਪਾਦੁਕੋਣ ਦੀ ਸਿਹਤ 'ਚ ਹੁਣ ਸੁਧਾਰ, ਅਚਾਨਕ ਤਬੀਅਤ ਵਿਗੜਣ ਕਾਰਨ ਹਸਪਤਾਲ 'ਚ ਸੀ ਭਰਤੀ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਭਿਨੇਤਰੀ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਵਿੱਚ ਸੁਧਾਰ ਦੇਖਿਆ ਗਿਆ ਹੈ। ਦੀਪਿਕਾ ਹੁਣ ਬਿਹਤਰ ਮਹਿਸੂਸ ਕਰ ਰਹੀ ਹੈ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਪਿਕਾ ਦੀ ਸਿਹਤ ਵਿਗੜ ਗਈ ਹੋਵੇ।

ਹੋਰ ਪੜ੍ਹੋ ...
 • Share this:

  ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਦੀਪਿਕਾ ਪਾਦੂਕੋਣ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੀਪਿਕਾ ਨੂੰ ਕਥਿਤ ਤੌਰ 'ਤੇ ਦਿਲ ਦੀ ਧੜਕਣ ਵਧਣ ਤੋਂ ਬਾਅਦ ਬੇਚੈਨੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਇਸ ਦੌਰਾਨ ਉਹ ਸਾਊਥ ਸੁਪਰਸਟਾਰ ਪ੍ਰਭਾਸ ਨਾਲ ਪ੍ਰੋਜੈਕਟ ਕੇ ਦੀ ਸ਼ੂਟਿੰਗ ਕਰ ਰਹੀ ਸੀ। ਅਭਿਨੇਤਰੀ ਨੂੰ ਸਿਹਤ ਜਾਂਚ ਲਈ ਅੱਧੇ ਦਿਨ ਤੋਂ ਕਾਮਿਨੇਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

  ਹਾਲਾਂਕਿ, ਇਲਾਜ ਤੋਂ ਤੁਰੰਤ ਬਾਅਦ, ਦੀਪਿਕਾ ਅਮਿਤਾਭ ਬੱਚਨ ਨਾਲ ਸ਼ੂਟਿੰਗ ਕਰਨ ਲਈ ਸੈੱਟ 'ਤੇ ਵਾਪਸ ਆ ਗਈ। ਫਿਲਮ 'ਪ੍ਰਾਜੈਕਟ ਕੇ' ਦੀਪਿਕਾ ਦੀ ਪ੍ਰਭਾਸ ਨਾਲ ਪਹਿਲੀ ਫਿਲਮ ਹੈ। ਇਸ ਵਿੱਚ ਅਮਿਤਾਭ ਬੱਚਨ ਵੀ ਅਹਿਮ ਭੂਮਿਕਾ ਵਿੱਚ ਹਨ। ਇਸ ਸਾਲ ਦੇ ਸ਼ੁਰੂ ਵਿੱਚ, ਗੁਰੂ ਪੂਰਨਿਮਾ ਦੇ ਦਿਨ, ਅਮਿਤਾਭ ਬੱਚਨ ਨੇ ਪ੍ਰਭਾਸ-ਸਟਾਰਰ ਫਿਲਮ ਲਈ ਸ਼ੁਰੂਆਤੀ ਸ਼ਾਟਸ ਦਿੱਤੇ ਸਨ।

  Published by:Drishti Gupta
  First published:

  Tags: Bollywood, Bollywood actress, Deepika Padukone, Health, Hospital