HOME » NEWS » Films

ਨਵੀਂ ਵਿਆਈ ਜੋੜੀ ਪਹੁੰਚੀ ਭਾਰਤ, ਇਕ ਝਲਕ ਦੇਖਣ ਲਈ ਲੋਕਾਂ ਦਾ ਹੋਇਆ ਇਕੱਠ

News18 Punjab
Updated: November 18, 2018, 11:05 AM IST
share image
ਨਵੀਂ ਵਿਆਈ ਜੋੜੀ ਪਹੁੰਚੀ ਭਾਰਤ, ਇਕ ਝਲਕ ਦੇਖਣ ਲਈ ਲੋਕਾਂ ਦਾ ਹੋਇਆ ਇਕੱਠ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਦੀਪਵੀਰ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ ਹਨ। ਹਾਲ ਹੀ 'ਚ ਇਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਹੱਥਾਂ 'ਚ ਹੱਥ ਪਾ ਕੇ ਇਸ ਕਪੱਲ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਦੋਵਾਂ ਦੀਆਂ ਏਅਰਪੋਰਟ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦੀਪਿਕਾ-ਰਣਵੀਰ ਦੀ ਇੰਡੀਆ 'ਚ ਇਹ ਸਭ ਤੋਂ ਪਹਿਲੀ ਤਸਵੀਰ ਹੈ।
First published: November 18, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading