HOME » NEWS » Films

ਦੀਪਿਕਾ ਹੋਈ ਰਣਵੀਰ ਦੀ......

News18 Punjab
Updated: November 14, 2018, 5:59 PM IST
ਦੀਪਿਕਾ ਹੋਈ ਰਣਵੀਰ ਦੀ......
News18 Punjab
Updated: November 14, 2018, 5:59 PM IST
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਅਤੇ ਬਾਜੀਰਾਓ ਰਣਵੀਰ ਸਿੰਘ ਹੁਣ ਅਧਿਕਾਰਿਕ ਰੂਪ 'ਚ ਇੱਕ ਦੂਜੇ ਦੇ ਹੋ ਗਏ ਹਨ। ਜਾਣਕਾਰੀ ਮੁਤਾਬਕ ਦੋਨਾਂ ਨੇ ਇਟਲੀ ਦੇ ਕੋਮੋ ਲੇਕ 'ਚ ਪਾਰੰਪਰਿਕ ਕੋਂਕਣੀ ਰੀਤੀ-ਰਿਵਾਜ ਨਾਲ ਵਿਆਹ ਰਚਾਇਆ। ਇੰਡਸਟਰੀ ਦੇ ਇਸ ਚਾਰਮਿੰਗ ਜੋੜੇ ਦੇ ਅਫੇਅਰ ਦੀਆਂ ਖਬਰਾਂ ਲੰਮੇ ਸਮੇਂ ਤੋਂ ਸਨ। ਪਰ ਦੋਨਾਂ ਵਿੱਚੋਂ ਕਿਸੇ ਨੇ ਵੀ ਇਸ ਮੁੱਦੇ ਤੇ ਗੱਲ ਨਹੀਂ ਕੀਤੀ। ਹਾਲਾਂਕਿ ਇਹਨਾਂ ਦੀ ਕੈਮਿਸਟਰੀ ਤੋਂ ਇਹ ਸਾਫ ਦਿਸਦਾ ਸੀ ਕਿ ਦੋਨੋਂ ਕਾਫੀ ਪਿਆਰ ਹੈ। ਇਸੇ ਵਜ੍ਹਾ ਤੋਂ ਉਹਨਾਂ ਦੇ ਵਿਆਹ ਦੀ ਖਬਰ ਸੁਣ ਕੇ ਸਭ ਫੈਨਸ ਬਹੁਤ ਖੁਸ਼ ਸਨ।

ਵਿਆਹ ਦੀ ਤਰੀਕ ਚੁਣਨ ਦੇ ਪਿੱਛੇ ਇੱਕ ਖ਼ਾਸ ਕਨੈਕਸ਼ਨ ਸੀ। ਦਰਅਸਲ ਰਣਵੀਰ ਅਤੇ ਦੀਪਿਕਾ ਦੀ ਇਕੱਠੀਆਂ ਪਹਿਲੀ ਫ਼ਿਲਮ 'ਰਾਮਲੀਲਾ' 15 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਸ ਲਈ ਵਿਆਹ ਲਈ ਇਹ ਤਰੀਕ ਤੈਅ ਕੀਤੀ ਗਈ ਸੀ।
Loading...
First published: November 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...