HOME » NEWS » Films

'ਦੀਪਵੀਰ' ਕਰਨਗੇ 28 ਨਵੰਬਰ ਨੂੰ ਰਿਸੈਪਸ਼ਨ

Harneep Kaur Harneep Kaur | News18 Punjab
Updated: November 18, 2018, 3:59 PM IST
'ਦੀਪਵੀਰ' ਕਰਨਗੇ 28 ਨਵੰਬਰ ਨੂੰ ਰਿਸੈਪਸ਼ਨ
Harneep Kaur Harneep Kaur | News18 Punjab
Updated: November 18, 2018, 3:59 PM IST
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਦੀਪਵੀਰ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ ਹਨ। ਹਾਲ ਹੀ 'ਚ ਇਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ। ਹੱਥਾਂ 'ਚ ਹੱਥ ਪਾ ਕੇ ਇਸ ਕਪੱਲ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ। ਦੋਵਾਂ ਦੀਆਂ ਏਅਰਪੋਰਟ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਿਕ ਦੀਪਵੀਰ ਦੋ ਰਿਸੈਪਸ਼ਨ ਕਰਨਗੇ ਇਕ ਬੰਗਲੌਰ 'ਚ ਹੋਵੇਗੀ ਅਤੇ ਦੂਸਰੀ ਮੁੰਬਈ ਵਿੱਚ। ਹੁਣ ਇਹਨਾਂ ਦੀ ਰਿਸੈਪਸ਼ਨ ਪਾਰਟੀ ਦਾ ਕਾਰਡ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

Loading...
First published: November 18, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...