HOME » NEWS » Films

ਇੱਥੇ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ, ਤਸਵੀਰਾਂ ਹੋਈਆਂ ਲੀਕ

News18 Punjab
Updated: November 12, 2018, 11:43 AM IST
ਇੱਥੇ ਹੋਵੇਗਾ ਦੀਪਿਕਾ-ਰਣਵੀਰ ਦਾ ਵਿਆਹ, ਤਸਵੀਰਾਂ ਹੋਈਆਂ ਲੀਕ
News18 Punjab
Updated: November 12, 2018, 11:43 AM IST
ਦੀਪਿਕਾ ਅਤੇ ਰਣਵੀਰ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਂਸਾਂ ਦੇ ਨਾਲ ਕ੍ਰੇਜ਼ ਵਧਦਾ ਜਾ ਰਿਹਾ ਹੈ। ਫੈਂਸ ਇਸ ਸਟਾਰ ਕਪਲ ਦੇ ਵਿਆਹ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਹਰ ਕਿਸੇ ਨੂੰ ਇਸ ਵਿਆਹ ਨਾਲ ਜੁੜੇ ਹਰ ਅਪਡੇਟ ਦੀ ਉਡੀਕ ਰਹਿੰਦੀ ਹੈ। ਪਿੱਛਲੀ ਦਿਨੀਂ ਹੀ ਦੀਪਿਕਾ-ਰਣਵੀਰ ਇਟਲੀ ਰਵਾਨਾ ਹੋਏ ਸਨ। ਹਾਲ ਹੀ 'ਚ ਇਸ ਵਿਆਹ ਦੀ ਤਿਆਰੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਦੀਪਿਕਾ-ਰਣਵੀਰ ਦਾ ਵਿਆਹ ਇਟਲੀ ਦੀ ਲੇਕ ਕੋਮੋ ਵਿੱਚ ਹੋ ਰਿਹਾ ਹੈ। ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਦੀਪਿਕਾ ਅਤੇ ਰਣਵੀਰ ਦੇ ਪਰਿਵਾਰ ਵੀ ਇਟਲੀ ਲਈ ਰਵਾਨਾ ਹੋ ਗਏ ਹਨ। ਵਿਆਹ ਦੀ ਤਿਆਰੀਆਂ ਦੀ ਜੋ ਪਹਿਲਾ ਤਸਵੀਰ ਆਇਆ ਹੈ ਉਸ ਵਿੱਚ ਦਿੱਖ ਰਹੀ ਹੈ ਲੇਕ ਕੋਮੋ। ਇਸ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਦੀਪਿਕਾ ਅਤੇ ਰਣਵੀਰ ਦੀ ਵਿਆਹ ਦੀਆਂ ਤਿਆਰੀਆਂ।

Loading...
ਇਟਲੀ ਲਈ ਰਵਾਨਾ ਹੋਣ ਸਮੇਂ ਮੁੰਬਈ ਹਵਾਈ ਅੱਡੇ 'ਤੇ ਵਿਆਹ ਦੀ ਬਹੁਤ ਚਰਚਾ ਹੋਈ ਸੀ। ਦਰਅਸਲ, ਉਹ ਦੋਵੇਂ ਚਿੱਟੇ ਕੱਪੜਿਆਂ 'ਚ ਦਿਖਾਈ ਦਿੱਤੇ ਸਨ।
First published: November 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...