Home /News /entertainment /

Dharmendra-Hema Malini: ਹੇਮਾ ਮਾਲਿਨੀ ਦੀ ਇਹ ਪੋਸਟ ਛੂਹ ਰਹੀ ਦਿਲ, ਧਰਮਿੰਦਰ ਲਈ ਪਿਆਰ ਇੰਝ ਬਰਕਰਾਰ

Dharmendra-Hema Malini: ਹੇਮਾ ਮਾਲਿਨੀ ਦੀ ਇਹ ਪੋਸਟ ਛੂਹ ਰਹੀ ਦਿਲ, ਧਰਮਿੰਦਰ ਲਈ ਪਿਆਰ ਇੰਝ ਬਰਕਰਾਰ

Dharmendra Hema Malini

Dharmendra Hema Malini

Hema Malini Shared Special Post For Dharmendra: ਦਿੱਗਜ ਅਭਿਨੇਤਾ ਧਰਮਿੰਦਰ (Dharmendra) ਵੱਲੋਂ 8 ਨਵੰਬਰ ਨੂੰ ਆਪਣਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੇ ਅਦਾਕਾਰ ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। ਪਰ ਧਰਮਿੰਦਰ ਨੂੰ ਪਤਨੀ ਹੇਮਾ ਮਾਲਿਨੀ (Hema Malini) ਨੇ 87ਵੇਂ ਜਨਮਦਿਨ ਤੇ ਪਿਆਰ ਭਰੀ ਵਧਾਈ ਦਿੱਤੀ ਅਤੇ ਖਾਸ ਤਸਵੀਰਾਂ ਰਾਹੀਂ ਪਿਆਰ ਭਰਿਆ ਸੰਦੇਸ਼ ਵੀ ਸਾਂਝਾ ਕੀਤਾ। ਤੁਸੀ ਵੀ ਦੇਖੋ ਇਹ ਪੋਸਟ...

ਹੋਰ ਪੜ੍ਹੋ ...
  • Share this:

ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨਾਲ ਆਪਣੀਆਂ ਕੁਝ ਯਾਦਗਾਰੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੂੰ ਖਾਸ ਸੰਦੇਸ਼ ਲਿਖ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ। ਦੋਵਾਂ ਨੇ ਮੈਚਿੰਗ ਰੰਗ ਦੇ ਕੱਪੜੇ ਪਾਏ ਹੋਏ ਹਨ। ਇੱਕ ਪਾਸੇ ਜਿੱਥੇ ਧਰਮਿੰਦਰ ਨੇ ਗੁਲਾਬੀ ਰੰਗ ਦੀ ਕਮੀਜ਼ ਪਾਈ ਹੋਈ ਹੈ, ਉਥੇ ਹੀ ਹੇਮਾ ਮਾਲਿਨੀ ਵੀ ਗੁਲਾਬੀ ਰੰਗ ਦੀ ਸਾੜੀ 'ਚ ਕਾਫੀ ਕਿਊਟ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ ਦੇ ਨਾਲ ਹੇਮਾ ਮਾਲਿਨੀ ਨੇ ਇੱਕ ਪਿਆਰਾ ਸੰਦੇਸ਼ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, 'ਅੱਜ ਮੇਰੇ ਪਿਆਰੇ ਧਰਮ ਜੀ ਦੇ ਜਨਮ ਦਿਨ 'ਤੇ, ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਦੁਆ ਕਰਦਾ ਹਾਂ ਕਿ ਉਸਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਨਾਲ ਭਰੀ ਰਹੇ। ਮੇਰੀਆਂ ਪ੍ਰਾਰਥਨਾਵਾਂ ਅੱਜ ਅਤੇ ਉਸਦੇ ਜੀਵਨ ਦੇ ਹਰ ਦਿਨ ਉਸਦੇ ਨਾਲ ਰਹਿਣਗੀਆਂ। ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਮੁਬਾਰਕ।

Published by:Rupinder Kaur Sabherwal
First published:

Tags: Bollywood, Dharmendra, Entertainment, Entertainment news, Hema Malini