HOME » NEWS » Films

ਕੀ ਸੱਚ 'ਚ ਹੋਇਆ ਰਣਬੀਰ ਰਾਣਾ ਦਾ ਦੇਹਾਂਤ?

News18 Punjabi | News18 Punjab
Updated: June 2, 2021, 6:40 PM IST
share image
ਕੀ ਸੱਚ 'ਚ ਹੋਇਆ ਰਣਬੀਰ ਰਾਣਾ ਦਾ ਦੇਹਾਂਤ?
ਕੀ ਸੱਚ 'ਚ ਹੋਇਆ ਰਣਬੀਰ ਰਾਣਾ ਦਾ ਦੇਹਾਂਤ?

  • Share this:
  • Facebook share img
  • Twitter share img
  • Linkedin share img
ਸੋਸ਼ਲ਼ ਮੀਡੀਆ ਇੱਕ ਅਜਿਹਾ ਮਾਧਿਅਮ ਹੈ, ਜਿੱਥੇ ਖਬਰ ਮਿੰਟੋ ਮਿੰਟ ਵਾਇਰਲ ਹੁੰਦੀ ਹੈ। ਗੱਲ ਹੋ ਰਹੀ ਪੰਜਾਬੀ ਇੰਡਸਟਰੀ ਦੇ ਵਰਸਟਾਈਲ ਐਕਟਰ ਰਾਈਟਰ ਰਣਬੀਰ ਸਿੰਘ ਰਾਣਾ ਦੀ , ਜਿਨ੍ਹਾਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਗਈ ਹੈ, ਪਰ ਅਸਲ ਸੱਚ ਜਾਣ ਕੇ ਤੁਸੀਂ ਵੀ ਹੈਰਾਨ ਹੋਵੋਗੇ, ਦਰਅਸਲ ਹੋਇਆ ਅਜਿਹਾ ਸੀ ਕੀ ਕਿਸੇ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਦਿੱਤੀ ਅਤੇ ਉਸ ਨੂੰ ਅੰਗਰੇਜ਼ੀ ਵਿੱਚ ਲਿਿਖਆ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸੋਸ਼ਲ ਮੀਡੀਆ ਇਹ ਖਬਰ ਕਾਫੀ ਵਾਇਰਲ ਹੋ ਗਈ ਪਰ ਜਦੋਂ ਕੋਈ ਇਸ ਨੂੰ ਧਿਆਨ ਨਾਲ ਪੜਦਾ ਹੈ ਤਾਂ ਉਸ ਨੂੰ ਇੰਝ ਲੱਗਦਾ ਕੀ ਉਹ ਮਰ ਗਏ ਪਰ ਫਿਰ ਜਦੋਂ ਸਮਝ ਆਉਂਦਾ ਹੈ ਤਾਂ ਇਹ ਮਜ਼ਾਕ ਕੀਤਾ ਗਿਆ ਹੈ।





View this post on Instagram






A post shared by Rana Ranbir ਰਾਣਾ ਰਣਬੀਰ (@officialranaranbir)






ਦੱਸਦਈਏ ਕੀ ਰਣਬੀਰ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਹੋਣਹਾਰ ਐਕਟਰ ਹਨ ਜਿਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆ ਫਿਲਮਾਂ ਕਾਫੀ ਪਿਆਰ ਵੀ ਮਿਿਲਆ ਹੈ।
Published by: Ramanpreet Kaur
First published: June 2, 2021, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ