HOME » NEWS » Films

ਦਿਲੀਪ ਕੁਮਾਰ ਦੀ ਹਾਲਾਤ ਖਰਾਬ ਆਕਸੀਜਨ ਸਹਾਰੇ ਲੈ ਰਹੇ ਸਾਹ

News18 Punjabi | News18 Punjab
Updated: June 9, 2021, 10:48 AM IST
share image
ਦਿਲੀਪ ਕੁਮਾਰ ਦੀ ਹਾਲਾਤ ਖਰਾਬ ਆਕਸੀਜਨ ਸਹਾਰੇ ਲੈ ਰਹੇ ਸਾਹ
ਦਿਲੀਪ ਕੁਮਾਰ ਦੀ ਹਾਲਾਤ ਖਰਾਬ ਆਕਸੀਜਨ ਸਹਾਰੇ ਲੈ ਰਹੇ ਸਾਹ

  • Share this:
  • Facebook share img
  • Twitter share img
  • Linkedin share img
98 ਸਾਲਾ ਦਿਲੀਪ ਕੁਮਾਰ ਇਨ੍ਹੀਂ ਦਿਨੀਂ ਖਰਾਬ ਸਿਹਤ ਕਾਰਨ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਹੈ। ਸਾਹ ਲੈਣ ਵਿੱਚ ਮੁਸ਼ਕਲ ਕਾਰਨ ਉਸਨੂੰ ਉਥੇ ਦਾਖਲ ਕਰਵਾਇਆ ਗਿਆ ਹੈ। ਪਿਛਲੀ ਦਿਨੀਂ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਹੁਣ ਉਨ੍ਹਾਂ ਦੇ ਆਕਸੀਜਨ ਦੇ ਸਾਹਰੇ ਹੋਣ ਖਬਰਾਂ ਆ ਰਹੀਆਂ ਹਨ।ਜਿੱਥੇ ਕਿਹਾ ਜਾ ਰਿਹਾ ਹੈ ਕੀ ਦਿਲੀਪ ਕੁਮਾਰ ਜੀ ਆਕਸੀਜਨ ਦੇ ਸਾਹਰੇ ਸਾਹ ਲੈ ਰਹੇ ਹਨ। ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਿਲੀਪ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਡਾ ਜਲੀਲ ਉਨ੍ਹਾਂ ਦਾ ਇਲਾਜ ਕਰ ਰਹੇ ਅਤੇ ਪਿਛਲੇ ਕਈ ਦਿਨਾਂ ਤੋਂ ਦਿਲੀਪ ਕੁਮਾਰ ਦੀ ਹਾਲਤ ਖਰਾਬ ਹੈ।98 ਸਾਲਾ ਕੁਮਾਰ ਐਤਵਾਰ ਤੋਂ ਉਪ-ਸ਼ਹਿਰੀ ਖਰ-ਅਧਾਰਤ ਹਿੰਦੂਜਾ ਹਸਪਤਾਲ, ਇਕ ਗ਼ੈਰ-ਕੋਵੀਡ -19 ਸੁਵਿਧਾ ਅਧੀਨ ਇਲਾਜ ਅਧੀਨ ਹੈ।
Published by: Ramanpreet Kaur
First published: June 9, 2021, 10:48 AM IST
ਹੋਰ ਪੜ੍ਹੋ
ਅਗਲੀ ਖ਼ਬਰ