HOME » NEWS » Films

2021 ਨੂੰ ਗ੍ਰੈਂਡ ਬਣਾਉਣ ਲਈ ਦਿਲਜੀਤ ਦੁਸਾਂਝ ਕਰ ਰਿਹਾ ਖਾਸ ਤਿਆਰੀ

News18 Punjabi | News18 Punjab
Updated: May 29, 2021, 4:07 PM IST
share image
2021 ਨੂੰ ਗ੍ਰੈਂਡ ਬਣਾਉਣ ਲਈ ਦਿਲਜੀਤ ਦੁਸਾਂਝ ਕਰ ਰਿਹਾ ਖਾਸ ਤਿਆਰੀ
2021 ਨੂੰ ਗ੍ਰੈਂਡ ਬਣਾਉਣ ਲਈ ਦਿਲਜੀਤ ਦੁਸਾਂਝ ਕਰ ਰਿਹਾ ਖਾਸ ਤਿਆਰੀ

  • Share this:
  • Facebook share img
  • Twitter share img
  • Linkedin share img
ਸਿੰਗਰ ਐਕਟਰ ਦਿਲਜੀਤ ਦੁਸਾਂਝ ਆਪਣੇ ਫੈਨ ਲਈ ਇੱਕ ਖੁਸ਼ਖਬਰੀ ਬਹੁਤ ਜਲਦ ਲੈ ਕੇ ਆ ਰਹੇ ਹਨ, ਜਿਸ ਦੇ ਨਾਲ ਦਿਲਜੀਤ 2021 ਨੂੰ ਕਾਫੀ ਦਿਲਚਸਪ ਅਤੇ ਗ੍ਰੈਡ ਬਣਾਏਗਾ। ਜੀ ਹਾਂ ਦੁਸਾਂਝਾਵਾਲਾ ਬਹੁਤ ਜਲਦ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਹਨ, ਜਿਸ ਦੀ ਤਿਆਰੀ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ, ਦਿਲਜੀਤ ਆਪਣੀ ਇਸ ਐਲਬਮ ਵਿੱਚ ਕਾਫੀ ਅਣਕਹੀਆਂ ਗੱਲਾਂ ਕਹਿਣਗੇ।
ਦੱਸਦਈਏ ਦਿਲਜੀਤ ਇਸ ਐਲਬਮ ਦੀ ਵੀਡੀਓ 'ਤੇ ਬਹੁਤ ਜਲਦ ਕੰਮ ਕਰਨਾ ਸ਼ੁਰੂ ਕਰ ਦੇਣਗੇ


ਦਰਅਸਲ ਹਰ ਵਾਰ ਨਵੇਂ ਅੰਦਾਜ਼ 'ਚ ਪੇਸ਼ ਹੋਣ ਵਾਲਾ ਦਿਲਜੀਤ ਇਸ ਵਾਰ ਕੁਝ ਨਵਾਂ ਲੈ ਕੇ ਆ ਰਿਹਾ ਹੈ।ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ, ਜਿਸ ਵਿੱਚ ਉਹ ਆਪਣੀ ਨਵੀਂ ਐਲਬਮ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ।
ਦੱਸਦਈਏ ਕੀ 2020 ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਐਲਬਮ ਗੋਟ ਰਿਲੀਜ਼ ਕੀਤੀ ਸੀ, ਜਿਸ ਦੇ ਗਾਣੇ ਅੱਜ ਆਊਡੀਅਸ 'ਤੇ ਦਿਲ 'ਤੇ ਚੰਗੀ ਤਰ੍ਹਾਂ ਉਤਰੇ ਹੋਏ ਹਨ।
Published by: Ramanpreet Kaur
First published: May 29, 2021, 4:07 PM IST
ਹੋਰ ਪੜ੍ਹੋ
ਅਗਲੀ ਖ਼ਬਰ