Home /News /entertainment /

Diljit Dosanjh Video: ਦਿਲਜੀਤ ਦੋਸਾਂਝ 'ਬਾਬੇ' ਨਾਲ ਕਲੋਲਾਂ ਕਰਦੇ ਆਏ ਨਜ਼ਰ, ਮਜ਼ਾਕ-ਮਜ਼ਾਕ 'ਚ ਕਹੀ ਇਹ ਗੱਲ

Diljit Dosanjh Video: ਦਿਲਜੀਤ ਦੋਸਾਂਝ 'ਬਾਬੇ' ਨਾਲ ਕਲੋਲਾਂ ਕਰਦੇ ਆਏ ਨਜ਼ਰ, ਮਜ਼ਾਕ-ਮਜ਼ਾਕ 'ਚ ਕਹੀ ਇਹ ਗੱਲ

Diljit Dosanjh Movie Babe BHANGRA Paunde Ne: ਪੰਜਾਬੀ ਸਿਨੇਮਾ ਜਗਤ ਦੇ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਇੰਨ੍ਹੀ ਦਿਨੀਂ ਆਪਣੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਕਲਾਕਾਰ ਨਾਲ ਅਦਾਕਾਰਾ ਸਰਗੁਣ ਮਹਿਤਾ (Sargun Mehta) ਮਨੋਰੰਜਨ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਵੇਗੀ। ਫਿਲਹਾਲ ਦੋਵੇਂ ਕਲਾਕਾਰ ਵੱਖੋ-ਵੱਖਰੇ ਤਰੀਕੇ ਨਾਲ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਵਿਅਸਤ ਹਨ।

ਹੋਰ ਪੜ੍ਹੋ ...
  • Share this:

Diljit Dosanjh Movie Babe BHANGRA Paunde Ne: ਪੰਜਾਬੀ ਸਿਨੇਮਾ ਜਗਤ ਦੇ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਇੰਨ੍ਹੀ ਦਿਨੀਂ ਆਪਣੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne) ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਕਲਾਕਾਰ ਨਾਲ ਅਦਾਕਾਰਾ ਸਰਗੁਣ ਮਹਿਤਾ (Sargun Mehta) ਮਨੋਰੰਜਨ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਵੇਗੀ। ਫਿਲਹਾਲ ਦੋਵੇਂ ਕਲਾਕਾਰ ਵੱਖੋ-ਵੱਖਰੇ ਤਰੀਕੇ ਨਾਲ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਵਿੱਚ ਵਿਅਸਤ ਹਨ। ਇਸ ਵਿਚਕਾਰ ਦਿਲਜੀਤ ਵੱਲੋਂ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਦੇਖ ਤੁਸੀ ਵੀ ਹੱਸ-ਹੱਸ ਲੋਟ-ਪੋਟ ਹੋ ਜਾਵੋਗੇ। ਦੇਖੋ ਇਹ ਵੀਡੀਓ...

ਦਿਲਜੀਤ ਦੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ- ਹਾਂਜੀ ਭਾਪਾ ਜੀ..😂 ਬਾਬੇ ਭੰਗੜਾ ਪਾਉਂਦੇ ਨੇ 🦜 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ 💥

ਜੇਕਰ ਫਿਲਮ ਦੀ ਗੱਲ ਕਰਿਏ ਤਾਂ ਇੱਕ ਵਾਰ ਫਿਰ ਤੋਂ ਦਿਲਜੀਤ ਦਰਸ਼ਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਟ੍ਰੇਲਰ ਨੂੰ ਦੇਖ ਕੇ ਇਹ ਸਾਫ ਹੋ ਗਿਆ ਸੀ ਕਿ ਕਲਾਕਾਰ ਆਪਣੇ ਲਈ ਇੱਕ ਬਜ਼ੁਰਗ ਦੀ ਭਾਲ ਕਰ ਰਹੇ ਹਨ। ਜਿਸ ਦੇ ਜਰਿਏ ਉਹ ਮਿਲਿਅਨ ਦੀ ਕਮਾਈ ਕਰ ਸਕਦੇ ਹਨ। ਇਸ ਦੌਰਾਨ ਉਹ ਅਜਿਹੇ ਬਜ਼ੁਰਗ ਦੀ ਤਲਾਸ਼ ਵਿੱਚ ਹਨ ਜੋ ਕਿ ਬਹੁਤ ਜਲਦ ਰੱਬ ਨੂੰ ਪਿਆਰਾ ਹੋਣ ਵਾਲਾ ਹੈ, ਜਿਸ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਮਿਲੀਅਨ ਵਿੱਚ ਇਸ਼ੋਰੈਂਸ ਕਲੈਮ ਹਾਸਿਲ ਹੋਵੇਗਾ।

ਦੱਸ ਦਈਏ ਕਿ ਫਿਲਮ ਵਿੱਚ ਕਈ ਸੀਨੀਅਰ ਕਲਾਕਾਰ ਸ਼ਾਮਲ ਹਨ। ਜੀ ਹਾਂ, ਫਿਲਮ ਵਿੱਚ ਬਹੁਤ ਸਾਰੇ ਬਜ਼ੁਰਗ ਕਲਾਕਾਰ ਹਨ, ਜੋ ਬੁਢਾਪਾ ਘਰਾਂ ਵਿੱਚ ਰਹਿੰਦੇ ਹਨ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ ਅਤੇ ਇਸਨੂੰ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ ਥਿੰਦ ਮੋਸ਼ਨ ਫਿਲਮਜ਼ ਅਤੇ ਸਟੋਰੀਟਾਈਮ ਪ੍ਰੋਡਕਸ਼ਨ ਫਿਲਮ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਦਰਸ਼ਕ ਪੰਜਾਬੀ ਇੰਡਸਟਰੀ ਵਿੱਚ ਨਵੀਂ ਉਬਰ-ਕੂਲ ਜੋੜੀ ਨੂੰ ਦੇਖਣ ਲਈ ਬਹੁਤ ਉਤਸੁਕ ਹਨ।

Published by:Rupinder Kaur Sabherwal
First published:

Tags: Bollywood, Diljit Dosanjh, Pollywood, Punjab, Punjabi Cinema, Punjabi industry, Sargun Mehta