Home /News /entertainment /

Diljit Dosanjh Video: ਦਿਲਜੀਤ ਦੋਸਾਂਝ ਨੇ ਬਣਾਈ ਮੈਗੀ, ਵੀਡੀਓ ਦੇਖ ਫੈਨਜ਼ ਬੋਲੇ- ਭਾਜੀ ਥੋੜ੍ਹੀ ਜਿਹੀ ਸਾਡੇ ਲਈ ਵੀ...

Diljit Dosanjh Video: ਪੰਜਾਬੀ ਅਤੇ ਬਾਲੀਵੁੱਡ ਸਟਾਰ ਦਿਲਜੀਤ ਦੋਸਾਂਝ (Diljit Dosanjh) ਉਨ੍ਹਾਂ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੇ ਹਰ ਅੰਦਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਕਲਾਕਾਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਹਮੇਸ਼ਾ ਐਕਟਿਵ ਰਹਿੰਦਾ ਹੈ। ਉਹ ਹਮੇਸ਼ਾ ਮਜ਼ੇਦਾਰ ਵੀਡੀਓ ਸ਼ੇਅਰ ਕਰ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਵਿਚਕਾਰ ਹੀ ਦਿਲਜੀਤ ਨੇ ਮੈਗੀ ਬਣਾਉਂਦੇ ਹੋਏ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਉੱਪਰ ਪ੍ਰਸ਼ੰਸ਼ਕਾਂ ਨੇ ਮਜ਼ੇਦਾਰ ਕਮੈਂਟ ਕੀਤੇ ਹਨ।

ਹੋਰ ਪੜ੍ਹੋ ...
  • Share this:

ਦਿਲਜੀਤ ਨੇ ਵੀਡੀਓ ਨੂੰ ਇੰਸਟਾਗ੍ਰਾਮ `ਤੇ ਸ਼ੇਅਰ ਕਰਦੇ ਹੋਏ ਲਿਖਿਆ- ਇਹ ਮੈਨੂੰ ਬਹੁਤ ਭੁੱਖਾ ਮਹਿਸੂਸ ਕਰਵਾਉਂਦੀ ਹੈ! ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਉਹ ਰਸੋਈ `ਚ ਖੜੇ ਨਜ਼ਰ ਆ ਰਹੇ ਹਨ।

ਦਿਲਜੀਤ ਆਪਣੇ ਲਈ ਮੈਗੀ ਬਣਾ ਰਹੇ ਹਨ। ਦਿਲਜੀਤ ਨੇ ਮੈਗੀ ਨੂੰ ਪੈਕੇਟ `ਚੋਂ ਬਾਹਰ ਕੱਢਣ ਤੋਂ ਬਾਅਦ ਮੈਗੀ ਨੂੰ ਤੋੜ ਕੇ ਫ਼ਰਾਈ ਪੈਨ ;ਚ ਸੁੱਟਿਆ। ਇਸ ਵੀਡੀਓ ਤੇ ਦੋਸਾਂਝ ਦੇ ਫ਼ੈਨਜ਼ ਕਾਫ਼ੀ ਰੀਐਕਟ ਕਰ ਰਹੇ ਹਨ। ਇਹੀ ਨਹੀਂ ਕੁੱਝ ਫ਼ੈਨਜ਼ ਨੇ ਤਾਂ ਸਿੰਗਰ ਨੂੰ ਮੈਗੀ ਬਣਾਉਣ ਦਾ ਤਰੀਕਾ ਤੱਕ ਦਸਿਆ ਹੈ। ਇਸ ਵੀਡੀਓ ਤੇ ਕਾਫ਼ੀ ਫ਼ਨੀ ਰੀਐਕਸ਼ਨਜ਼ ਦੇਖਣ ਨੂੰ ਮਿਲ ਰਹੇ ਹਨ।

ਦੱਸਣਯੋਗ ਹੈ ਕਿ ਹਾਲ ਹੀ `ਚ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਮਰੀਕਾ ਟੂਰ ਤੋਂ ਫ਼ਰੀ ਹੋਏ ਹਨ। ਇਸ ਦੌਰਾਨ ਉਹ ਆਪਣੇ ਘਰ ਚ ਚਿੱਲ ਕਰ ਰਹੇ ਹਨ। ਜੁਲਾਈ ਮਹੀਨੇ `ਚ ਦੋਸਾਂਝ ਨੇ ਅਮਰੀਕਾ `ਚ ਬੋਰਨ ਟੂ ਸ਼ਾਈਨ ਵਰਲਡ ਟੂਰ ਕੀਤਾ ਸੀ। ਇਸੇ ਮਹੀਨੇ ਯਾਨਿ ਅਗਸਤ ਵਿੱਚ ਉਹ ਇੰਗਲੈਂਡ `ਚ ਟੂਰ ਕਰਨ ਜਾ ਰਹੇ ਹਨ। ਉਨ੍ਹਾਂ ਦਾ ਪਹਿਲਾ ਮਿਊਜ਼ਿਕ ਕੰਸਰਟ ਲੰਡਨ `ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈਕੇ ਦੋਸਾਂਝ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾ ਕਲਾਕਾਰ ਨੇ ਪ੍ਰਿਯੰਕਾ ਚੋਪੜਾ ਨਾਲ ਵੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਸੀ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾ ਨੇ ਖੂਬ ਪਸੰਦ ਕੀਤਾ। ਦੇਸ਼ ਅਤੇ ਵਿਦੇਸ਼ ਵਿੱਚ ਦਿਲਜੀਤ ਦਾ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
Published by:rupinderkaursab
First published:

Tags: Bollywood, Diljit Dosanjh, Diljit Dosanjh World Tour, Entertainment news, Pollywood

ਅਗਲੀ ਖਬਰ