Home /News /entertainment /

Diljit Dosanjh Video: ਦਿਲਜੀਤ ਦੋਸਾਂਝ ਸਾਈਕਲ ਤੇ ਮਸਤੀ ਕਰਦੇ ਆਏ ਨਜ਼ਰ, ਸੋਨਮ ਬਾਜਵਾ ਨੇ ਕੀਤਾ ਇਹ ਕਮੈਂਟ

Diljit Dosanjh World Tour: ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀ ਆਪਣੇ ਵਰਲਡ ਟੂਰ ਨੂੰ ਲੈ ਕੇ ਚਰਚਾ ਵਿੱਚ ਸਨ। ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਜਲਵਾ ਦਿਖਾ ਰਹੇ ਕਲਾਕਾਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਨਰਮ ਸੁਭਾਅ ਨਾਲ ਪ੍ਰਸ਼ੰਸ਼ਕਾ ਦਾ ਮਨ ਮੋਹ ਲੈਣ ਵਾਲੇ ਦਿਲਜੀਤ ਕਈ ਵਾਰ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਵੀ ਨਜ਼ਰ ਆਉਂਦੇ ਹਨ। ਕਲਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਸਾਈਕਲ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ ...
  • Share this:

ਦਰਅਸਲ, ਦਿਲਜੀਤ ਵੱਲੋਂ ਆਪਣੇ ਸ਼ੋਸ਼ਲ ਅਕਾਊਂਟ ਉੱਪਰ ਇੱਕ ਮਸਤੀ ਭਰੀ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਜਦੋਂ ਉਸਨੇ ਕਿਹਾ - ਮੈਨੂੰ ਸਾਈਕਲਿੰਗ ਪਸੰਦ ਹੈ: ਤੇ ਮੈਂ. 😈𝐁𝐎𝐑𝐍 𝐓𝐎 𝐒𝐇𝐈𝐍𝐄 ਟੂਰ 😎🤘. ਕਲਾਕਾਰ ਦੀ ਇਸ ਪੋਸਟ ਉੱਪਰ ਸੋਨਮ ਬਾਜਵਾ ਨੇ ਕਮੈਂਟ ਵਿੱਚ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।

ਕਲਾਕਾਰ ਅਕਸਰ ਫਨੀ ਅੰਦਾਜ਼ ਦੇ ਨਾਲ-ਨਾਲ ਖਾਣਾ ਬਣਾਉਣ ਦਾ ਤਰੀਕਾ ਵੀ ਸ਼ੇਅਰ ਕਰਦੇ ਰਹਿੰਦੇ ਹਨ। ਫਿਲਹਾਲ ਦਿਲਜੀਤ ਦੇ ਕਿਸੇ ਹੋਰ ਅਪਕਮਿੰਗ ਪ੍ਰੋਜੈਕਟ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣਾ ਸਵੈਗ ਦਿਖਾਉਂਦੇ ਹੋਏ, ਇੱਕ ਰੀਲ ਨੂੰ ਇੰਸਟਾਗ੍ਰਾਮ 'ਤੇ ਇੱਕ ਕੈਪਸ਼ਨ ਦੇ ਨਾਲ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਹੈ, "ਦੁਆ ਲਿਪਾ ਨਾਲ ਕਰਿਆਨੇ ਦੀ ਖਰੀਦਦਾਰੀ।" ਦਿਲਜੀਤ ਦੋਸਾਂਝ ਨੇ ਵੀਡੀਓ ਵਿੱਚ ਬ੍ਰਿਟਿਸ਼-ਅਲਬਾਨੀਅਨ ਪੌਪ ਸਟਾਰ ਨੂੰ ਵੀ ਟੈਗ ਕੀਤਾ ਸੀ।

ਗਾਇਕ ਦੇ ਪ੍ਰਸ਼ੰਸਕਾਂ ਨੇ ਉਨ੍ਹਾ ਦੀ ਇਸ ਰੀਲ ਨੂੰ ਬਹੁਤ ਪਸੰਦ ਕੀਤਾ। ਕਈਆਂ ਨੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਦਿਲਜੀਤ ਦੋਸਾਂਝ ਦੇ ਸਵੈਗ ਦੇ ਸਟਾਈਲ ਦੀ ਤਾਰੀਫ਼ ਕੀਤੀ। ਇੱਕ ਨੇ ਕਮੈਂਟ ਵਿੱਚ ਲਿਖਿਆ – ‘ਜ਼ਰਾ ਕਲਪਨਾ ਕਰੋ ਕਿ ਤੁਸੀਂ ਕਰਿਆਨੇ ਦੀ ਖਰੀਦਦਾਰੀ ਲਈ ਗਏ ਹੋ ਅਤੇ ਦਿਲਜੀਤ ਪਾਂਜੀ ਤੁਹਾਡੇ ਸਾਹਮਣੇ ਨੱਚਦੇ ਹੋਏ ਮਿਲ ਜਾਣ।’ ਦਿਲਜੀਤ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ।
Published by:rupinderkaursab
First published:

Tags: Diljit Dosanjh, Diljit Dosanjh World Tour, Entertainment news, Pollywood, Punjabi industry

ਅਗਲੀ ਖਬਰ