ਫੇਰ ਕਿਵੇਂ ਦਾ ਲੱਗਾ ਦਿਲਪ੍ਰੀਤ ਢਿੱਲੋਂ ਦਾ 'Red Rose'

Harneep Kaur | News18 Punjab
Updated: November 17, 2018, 11:30 AM IST
ਫੇਰ ਕਿਵੇਂ ਦਾ ਲੱਗਾ ਦਿਲਪ੍ਰੀਤ ਢਿੱਲੋਂ ਦਾ 'Red Rose'
Harneep Kaur | News18 Punjab
Updated: November 17, 2018, 11:30 AM IST
'ਗੁੰਡੇ ਨੰਬਰ 1' ਗੀਤ ਨਾਲ ਰਾਤੋਂ-ਰਾਤ ਮਸ਼ਹੂਰ ਹੋਏ ਪੰਜਾਬੀ ਨਾਮੀ ਗਾਇਕ ਦਿਲਪ੍ਰੀਤ ਢਿੱਲੋਂ ਨੂੰ ਭੰਗੜੇ ਅਤੇ ਵੱਖਰੇ ਅੰਦਾਜ਼ ਵਾਲੇ ਗੀਤਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਰੈਡ ਰੋਜ਼' ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਦਿਲਪ੍ਰੀਤ ਢਿਲੋਂ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗਾਣੇ ਨੂੰ ਗਿੱਲ ਦੁੱਗਾਂ ਵਾਲੇ ਨੇ ਲਿਖਿਆ ਹੈ। ਇਸ ਗੀਤ ਦਾ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ ਅਤੇ ਗਾਣਾ ਦਾ ਕਨਸੈਪਟ, ਸਕ੍ਰੀਨਪਲੇ ਅਤੇ ਡਾਇਰੈਕਟ ਪਰਮੀਸ਼ ਵਰਮਾ ਨੇ ਦਿੱਤਾ ਹੈ। ਇਹ ਗਾਣਾ ਯੂਟਿਊਬ ਤੇ 13 ਨਵੰਬਰ ਨੂੰ ਅਪਲੋਡ ਹੋਇਆ ਸੀ ਤੇ ਹੁਣ ਤੱਕ ਇਸ ਗਾਣੇ ਨੂੰ 3,730,921 ਲੋਕ ਦੇਖ ਚੁੱਕੇ ਹਨ। ਐੱਸ ਦੇ ਨਾਲ ਹੀ ਇਸ ਗਾਣੇ ਨੂੰ 112K ਲੋਕ ਪਸੰਦ ਕਰ ਚੁੱਕੇ ਹਨ ਅਤੇ 2.7K ਲੋਕ ਸ਼ੇਅਰ ਵੀ ਕਰ ਚੁੱਕੇ ਹਨ। ਜੇਕਰ ਹਾਲੇ ਤੱਕ ਨਹੀਂ ਸੁਣਿਆ ਤੁਸੀਂ ਇਹ ਗਾਣਾ ਤਾਂ ਸੁਣੋ

First published: November 17, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...