Home /News /entertainment /

ਕੌਰ ਬੀ ਦੇ ਸੋਸ਼ਲ ਮੀਡੀਆ 'ਤੇ ਹੋਏ ਚਰਚੇ

ਕੌਰ ਬੀ ਦੇ ਸੋਸ਼ਲ ਮੀਡੀਆ 'ਤੇ ਹੋਏ ਚਰਚੇ

ਕੌਰ ਬੀ ਦੇ ਸੋਸ਼ਲ ਮੀਡੀਆ 'ਤੇ ਹੋਏ ਚਰਚੇ

ਕੌਰ ਬੀ ਦੇ ਸੋਸ਼ਲ ਮੀਡੀਆ 'ਤੇ ਹੋਏ ਚਰਚੇ

  • Share this:

    ਪੰਜਾਬੀ ਗਾਇਕਾ ਕੌਰ ਬੀ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਵੱਲੋਂ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਹੁਣ ਕੌਰ ਬੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਕੌਰ ਬੀ ਕਾਲੇ ਤੇ ਹਲਕੇ ਭੂਰੇ ਰੰਗ ਦੇ ਕੱਪੜਿਆਂ ’ਚ ਨਜ਼ਰ ਆ ਰਹੀ ਹੈ। ਕੌਰ ਬੀ ਇਨ੍ਹਾਂ ਕੱਪੜਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੌਰ ਬੀ ਨੇ ਵੱਖ-ਵੱਖ ਕੈਪਸ਼ਨਾਂ ਨਾਲ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਪਹਿਲਾਂ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਕੌਰ ਬੀ ਨੇ ਲਿਖਿਆ, ‘ਬੈਕ ਸੂਨ।’









    View this post on Instagram






    A post shared by KaurB🔥 (@kaurbmusic)



    ਇਸ ਤੋਂ ਬਾਅਦ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਨਹੀ ਖੋਨਾ ਹੈ ਤੁਮਹੇ, ਇਸ ਲੀਏ ਪਾਨੇ ਕੀ ਕੋਈ ਜ਼ਿਦ ਭੀ ਨਹੀ।’ ਇਸ ਤੋਂ ਬਾਅਦ 10 ਤਸਵੀਰਾਂ ਸਾਂਝੀਆਂ ਕਰਦਿਆਂ ਕੌਰ ਬੀ ਨੇ ਲਿਖਿਆ, ‘ਇਕ ਰਾਣੀ ਹਮੇਸ਼ਾ ਦਰਦ ਨੂੰ ਆਪਣੀ ਤਾਕਤ ’ਚ ਬਦਲ ਦਿੰਦੀ ਹੈ।’ ਇੰਨਾ ਤਸਵੀਰਾਂ ਦੀ ਖੂਬ ਚਰਚਾ ਹੋ ਰਹੀ ਹੈ।ਇਹੀ ਕਾਰਨ ਹੈ ਕਿ ਕੌਰ ਬੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

    Published by:Ramanpreet Kaur
    First published:

    Tags: Instagram, Photos, Punjabi actress