ਘੇਰਲੂ ਹਿੰਸਾ ਮਾਮਲੇ ਲਹਿੰਬਰ ਹੁਸੈਨਪੁਰੀ ਹੋਣਗੇ ਪੇਸ਼

ਘੇਰਲੂ ਹਿੰਸਾ ਮਾਮਲੇ ਲਹਿੰਬਰ ਹੁਸੈਨਪੁਰੀ ਹੋਣਗੇ ਪੇਸ਼

ਘੇਰਲੂ ਹਿੰਸਾ ਮਾਮਲੇ ਲਹਿੰਬਰ ਹੁਸੈਨਪੁਰੀ ਹੋਣਗੇ ਪੇਸ਼

  • Share this:
    ਪੰਜਾਬੀ ਸਿੰਗਰ ਲਹਿੰਬਰ ਹੁਸੈਨਪੂਰੀ ਦਾ ਪਤਨੀ ਨਾਲ ਕੁੱਟਮਾਰ ਦਾ ਮਾਮਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ।ਜਿਸ ਤੋਂ ਬਾਅਦ ਹਰ ਰੋਜ਼ ਇੱਕ ਤੋਂ ਇੱਕ ਮਾਮਲਾ ਸਾਹਮਣਾ ਆ ਰਿਹਾ ਹੈ। ਹਾਲਾਂਹੀ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਸਿੰਗਰ ਲਹਿਬੰਰ ਹੂਸੈਨਪਰੀ ਵੱਲੋਂ ਆਪਣੀ ਪਤਨੀ ਅਤੇ ਬੇਟੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਹੋਇਆ ਉਨਾਂ੍ਹ ਨੂੰ 4 ਜੂਨ ਤੱਕ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ।ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕੀ "ਇਹ ਮਾਮਲਾ ਮੀਡੀਆ ਰਾਂਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਉਨਾਂ੍ਹ ਕਮਿਸ਼ਨਰ ਆਫ ਪੁਲਸ ਜਲੰਧਰ ਨੂੰ ਹਦਾਇਤ ਕੀਤੀ ਕੀ ਇਸ ਮਾਮਲੇ ਨਾਲ ਸੰਬੰਧਿਤ ਇਨਕੁਆਇਰੀ ਅਫਸਰ ਦੋਨਾਂ ਪਾਰਟੀਆਂ ਸਮੇਤ ਕਮਿਸ਼ਨ ਅੱਗੇ 4 ਜੂਨ ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਹੁਕਮ ਜਾਰੀ ਕਰਨ।"
    ਦੱਸਦਈਏ ਕਿ ਲਹਿਬੰਰ ਹੁਸੈਨਪੁਰੀ ਇਨੀਂ ਦਿਨੀ ਘਰੇਲੂ ਵਿਵਾਦ ਕਾਰਨ ਚਰਚਾ ਵਿੱਚ ਹਨ। ਲਹਿੰਬਰ ਹੁਸੈਨਪੁਰੀ 'ਤੇ ਪਤਨੀ 'ਤੇ ਬੱਚਿਆਂ ਨੇ ਕੁੱਟਮਾਰ ਕਰਨ ਦੇ ਨਾਲ ਨਾਲ ਹੋਰ ਕਈ ਵੱਡੇ ਇਲਜ਼ਾਮ ਲਗਾਏ ਹਨ।ਇਸ ਵਿਵਾਦ 'ਤੇ ਜਿੱਥੇ ਲਹਿੰਬਰ ਹੁਸੈਨਪੁਰੀ ਉਨ੍ਹਾਂ ਦੀ ਪਤਨੀ 'ਤੇ ਸਾਲੀ ਦਾ ਪੱਖ ਸਾਹਮਣੇ ਆ ਚੁੱਕਾ ਹੈ। ਉੱਥੇ ਹੁਣ ਲਹਿੰਬਰ ਹੁਸੈਨਪੁਰੀ ਦੀ ਧੀ ਨੇ ਵੀ ਪਿਤਾ 'ਤੇ ਗੰਭੀਰ ਦੋਸ਼ ਲਗਾਏ ਹਨ।
    Published by:Ramanpreet Kaur
    First published: