Home /News /entertainment /

Drake Covid Positive: ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ

Drake Covid Positive: ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ

 ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ

ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ

Drake Covid Positive: ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ (Drake) ਨੇ ਆਪਣਾ ਯੰਗ ਮਨੀ ਰੀਯੂਨੀਅਨ ਸ਼ੋਅ ਰੱਦ ਕਰ ਦਿੱਤਾ ਹੈ। ਇਸਦੀ ਵਜ੍ਹਾਂ ਕੋਰੋਨਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਡਰੇਕ ਕੋਵਿਡ ਪੌਜ਼ਟਿਵ ਪਾਏ ਗਏ ਹਨ ਇਸ ਕਾਰਨ ਉਨ੍ਹਾਂ ਨੇ ਆਪਣਾ ਸ਼ੋਅ ਰੱਦ ਕਰ ਦਿੱਤਾ। ਇਸ ਬਾਰੇ ਡਰੇਕ ਨੇ ਆਪਣੀ ਇੰਸਟਾਗ੍ਰਾਮ `ਤੇ ਸਟੋਰੀ ਪਾ ਕੇ ਪ੍ਰਸ਼ੰਸ਼ਕਾ ਨੂੰ ਸੂਚਿਤ ਕੀਤਾ ਹੈ। ਤੁਸੀ ਦੀ ਵੇਖੋ ਇਹ ਪੋਸਟ...

ਹੋਰ ਪੜ੍ਹੋ ...
 • Share this:
  Drake Covid Positive: ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ (Drake) ਨੇ ਆਪਣਾ ਯੰਗ ਮਨੀ ਰੀਯੂਨੀਅਨ ਸ਼ੋਅ ਰੱਦ ਕਰ ਦਿੱਤਾ ਹੈ। ਇਸਦੀ ਵਜ੍ਹਾਂ ਕੋਰੋਨਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਡਰੇਕ ਕੋਵਿਡ ਪੌਜ਼ਟਿਵ ਪਾਏ ਗਏ ਹਨ ਇਸ ਕਾਰਨ ਉਨ੍ਹਾਂ ਨੇ ਆਪਣਾ ਸ਼ੋਅ ਰੱਦ ਕਰ ਦਿੱਤਾ। ਇਸ ਬਾਰੇ ਡਰੇਕ ਨੇ ਆਪਣੀ ਇੰਸਟਾਗ੍ਰਾਮ `ਤੇ ਸਟੋਰੀ ਪਾ ਕੇ ਪ੍ਰਸ਼ੰਸ਼ਕਾ ਨੂੰ ਸੂਚਿਤ ਕੀਤਾ ਹੈ। ਤੁਸੀ ਦੀ ਵੇਖੋ ਇਹ ਪੋਸਟ...

  Drake Covid Positive: ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ
  Drake Covid Positive: ਕੋਰੋਨਾ ਦੇ ਸ਼ਿਕਾਰ ਹੋਏ ਕੈਨੇਡੀਅਨ ਰੈਪਰ ਡਰੇਕ, ਯੰਗ ਮਨੀ ਰੀਯੂਨੀਅਨ ਮਿਊਜ਼ਿਕ ਕੰਸਰਟ ਕੀਤਾ ਰੱਦ

  ਦੱਸ ਦਈਏ ਕਿ ਯੰਗ ਮਨੀ ਰੀਯੂਨੀਅਨ ਕੰਸਰਟ ਵਿੱਚ ਦਿੱਗਜ ਸਿੰਗਰ ਤੇ ਰੈਪਰ ਹਿੱਸਾ ਲੈ ਰਹੇ ਹਨ, ਪਰ ਹੁਣ ਇਸ ਨੂੰ ਰੱਦ ਕਰ ਦਿਤਾ ਗਿਆ ਹੈ। ਉਸ ਦੇ ਕੰਸਰਟ ਵਿੱਚ ਨਿੱਕੀ ਮਿਨਾਜ ਤੇ ਲਿਲ ਵੇਨ ਵੀ ਹਿੱਸਾ ਲੈਣ ਵਾਲੇ ਸਨ। ਡਰੇਕ ਦਾ "ਅਕਤੂਬਰ ਵਰਲਡ ਵੀਕਐਂਡ" ਇੱਕ ਤਿੰਨ ਦਿਨਾਂ ਦਾ ਇਵੈਂਟ ਸੀ ਜੋ 28 ਜੁਲਾਈ ਨੂੰ "ਆਲ ਕੈਨੇਡੀਅਨ ਨੌਰਥ ਸਟਾਰਸ" ਪ੍ਰਦਰਸ਼ਨ ਨਾਲ ਸ਼ੁਰੂ ਹੋਇਆ ਸੀ ਅਤੇ 29 ਵੇਂ ਦਿਨ ਲਿਲ ਵੇਨ ਅਤੇ ਕ੍ਰਿਸ ਬ੍ਰਾਊਨ ਦੀ ਵਿਸ਼ੇਸ਼ਤਾ ਵਾਲੇ ਇੱਕ ਸ਼ੋਅ ਨਾਲ ਜਾਰੀ ਰਿਹਾ। ਸੋਮਵਾਰ ਰਾਤ ਦਾ ਸ਼ੋਅ ਟੋਰਾਂਟੋ ਵਿੱਚ ਬਡਵਾਈਜ਼ਰ ਸਟੇਜ 'ਤੇ ਸ਼ੋਅ ਦੀ ਸਤਰ ਨੂੰ ਖਤਮ ਕਰਨ ਲਈ ਤਹਿ ਕੀਤਾ ਗਿਆ ਸੀ।

  ਕਾਬਿਲੇਗੌਰ ਹੈ ਕਿ ਆਪਣੇ ਪਿਛਲੇ ਕੈਨੇਡੀਅਨ ਨੋਰਥ ਸਟਾਰ ਸ਼ੋਅ `ਚ ਡਰੇਕ ਨੇ ਆਪਣੇ ਪਸੰਦੀਦਾ ਨੈਲੀ ਫ਼ਰਟਾਡੋ ਦਾ ਸਵਾਗਤ ਕੀਤਾ ਸੀ। ਯਾਨਿ ਕਿ ਡਰੇਕ ਨੇ ਨੈਲੀ ਨਾਲ ਸਟੇਜ ਸ਼ੇਅਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਗੀਤ ਨੇ ਕਿਵੇਂ ਡਰੇਕ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਸੀ।

  ਫ਼ਿਲਹਾਲ ਡਰੇਕ ਦਾ ਕੋਵਿਡ ਟੈਸਟ ਪੌਜ਼ਟਿਵ ਆਉਣ ਤੋਂ ਉਸ ਨੂੰ ਆਪਣੇ ਕਈ ਪ੍ਰੋਗਰਾਮ ਟਾਲਣੇ ਪੈ ਰਹੇ ਹਨ। ਇਸ ਸਾਲ ਡਰੇਕ ਕੋਲ ਕਾਫ਼ੀ ਪ੍ਰੋਜੈਕਟ ਸਨ। ਹਾਲ ਹੀ `ਚ ਉਨ੍ਹਾਂ ਨੇ ਆਪਣੇ ਇੱਕ ਮਿਊਜ਼ਿਕ ਕੰਸਰਟ `ਚ ਸਿੱਧੂ ਮੂਸੇਵਾਲਾ ਦੇ ਨਾਂ ਤੇ ਫ਼ੋਟੋ ਵਾਲੀ ਟੀ ਸ਼ਰਟ ਪਹਿਨੀ ਸੀ, ਜਿਸ ਦਾ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਜਿਸਨੂੰ ਨਾ ਸਿਰਫ ਸਿੱਧੂ ਦੇ ਫੈਨਜ਼ ਬਲਕਿ ਕਈ ਵਿਦੇਸ਼ੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਗਿਆ ਸੀ।
  Published by:rupinderkaursab
  First published:

  Tags: Ccoronavirus, Coronavirus, Covid, COVID-19

  ਅਗਲੀ ਖਬਰ