Home /News /entertainment /

ਸ਼ਹਿਨਾਜ ਦੀ Hollywood ਦੀ ਵੈਬ ਸੀਰੀਜ਼ Lucifer 'ਚ ਐਂਟਰੀ, ਕਿਹਾ; 'ਅਸਲੀ ਬਿੱਗ ਬੌਸ ਤਾਂ ਇਥੇ ਹੈ'

ਸ਼ਹਿਨਾਜ਼ ਗਿੱਲ ਨੇ ਹਾਲੀਵੁੱਡ ਵੈਬ ਸ਼ੋਅ 'ਲੂਸੀਫਰ' (Lucifer) ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਵਿੱਚ ਸ਼ਹਿਨਾਜ ਦੇ ਨਾਲ ਲੀਡ ਐਕਟਰ ਟਾਮ ਐਲਿਸ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਟਾਮ ਅਤੇ ਸ਼ਹਿਨਾਜ ਦੀ ਜੋੜੀ ਵਧੀਆ ਲੱਗ ਰਹੀ ਹੈ। ਇਸ ਨੂੰ ਵੇਖਣ ਤੋਂ ਬਾਅਦ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਫੋਟੋਸ਼ਾਪ ਹੈ ਜਾਂ ਅਸਲੀ।

ਹੋਰ ਪੜ੍ਹੋ ...
  • Share this:

    ਸ਼ਹਿਨਾਜ ਗਿੱਲ (Shehnaaz Gill) ਬਿੱਗ ਬੌਸ ਦਾ ਉਹ ਨਾਂਅ ਹੈ, ਜਿਸ ਨੂੰ ਸ਼ਾਇਦ ਹੀ ਕੋਈ ਭੁੱਲ ਸਕੇਗਾ। ਬਿੱਗ ਬੌਸ 13 (Bigg Boss 13) ਨਾਲ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰਾ ਭਾਰਤ, ਸ਼ਹਿਨਾਜ ਨੂੰ ਜਾਣਦਾ ਹੈ। ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਖੁਦ ਸੰਭਲਣ ਵਿੱਚ ਲੰਮਾ ਸਮਾਂ ਲੱਗਿਆ ਹੈ, ਪਰ ਹੁਣ ਉਹ ਸਿਧਾਰਥ ਦੀਆਂ ਯਾਦਾਂ ਨਾਲ ਜਿੰਦਗੀ ਅੱਗੇ ਵਧਾ ਰਹੀ ਹੈ। ਸ਼ਹਿਨਾਜ ਸੋਸਲ ਮੀਡੀਆ (Social Media) 'ਤੇ ਸਰਗਰਮ ਹਿੰਦੀ ਹੈ ਅਤੇ ਅਕਸਰ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਇੱਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

    ਟਾਮ ਐਲਿਸ ਨਾਲ ਨਜ਼ਰ ਆਵੇਗੀ ਸ਼ਹਿਨਾਜ਼!

    ਸ਼ਹਿਨਾਜ਼ ਗਿੱਲ ਨੇ ਹਾਲੀਵੁੱਡ ਵੈਬ ਸ਼ੋਅ 'ਲੂਸੀਫਰ' (Lucifer) ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ਵਿੱਚ ਸ਼ਹਿਨਾਜ ਦੇ ਨਾਲ ਲੀਡ ਐਕਟਰ ਟਾਮ ਐਲਿਸ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਟਾਮ ਅਤੇ ਸ਼ਹਿਨਾਜ ਦੀ ਜੋੜੀ ਵਧੀਆ ਲੱਗ ਰਹੀ ਹੈ। ਇਸ ਨੂੰ ਵੇਖਣ ਤੋਂ ਬਾਅਦ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਫੋਟੋਸ਼ਾਪ ਹੈ ਜਾਂ ਅਸਲੀ।

    ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਪੋਸਟਰ

    ਪੋਸਟਰ ਸ਼ਹਿਨਾਜ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਦੋਵਾਂ 'ਤੇ ਸਾਂਝਾ ਕੀਤਾ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਸ਼ਹਿਨਾਜ ਨੇ ਲਿਖਿਆ, 'ਅਸਲੀ ਬਿੱਗ ਬੌਸ ਤਾਂ ਇਥੇ ਹੈ #NetflixIndiaPlayback2021 #Playback2021’. ਪੋਸਟਰ ਵਿੱਚ ਲਿਖਿਆ ਵੀ ਹੈ ‘Hell ਨੂੰ ਨਵਾਂ ਹਾਊਸਮੇਟ ਮਿਲ ਗਿਆ ਹੈ।’

    ਸੋਸ਼ਲ ਮੀਡੀਆ 'ਤੇ ਮਿਲ ਰਹੀ ਹੈ ਵਧਾਈ

    ਸ਼ਹਿਨਾਜ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ਸੰਕ ਭੰਬਲਭੂਸੇ ਵਿੱਚ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਹਾਲੀਵੁੱਡ ਵਿੱਚ ਸ਼ਹਿਨਾਜ ਦੀ ਐਂਟਰੀ ਹੈ ਜਾਂ ਉਹ ਬਿੱਗ ਬੌਸ ਦਾ ਪ੍ਰਮੋਸ਼ਨ ਕਰ ਰਹੀ ਹੈ। ਇੱਕ ਯੂਜਰ ਨੇ ਲਿਖਿਆ, 'ਸੀਰੀਜ਼ ਦਾ ਪ੍ਰਮੋਸ਼ਨ ਹੈ' ਤਾਂ ਕਿਸੇ ਨੇ ਲਿਖਿਆ 'ਮੈਨੂੰ ਲੱਗਦਾ ਹੈ ਡਬਿੰਗ ਕੀਤਾ ਹੈ।' ਉਥੇ ਹੀ ਇੰਸਟਾਗ੍ਰਾਮ 'ਤੇ ਲੋਕ ਉਸ ਨੂੰ ਖੂਬ ਵਧਾਈਆਂ ਦੇ ਰਹੇ ਹਨ। ਇੱਕ ਨੇ ਲਿਖਿਆ, ਸ਼ਾਈਨਿੰਗ ਸਟਾਰ। ਇੱਕ ਹੋਰ ਨੇ ਕਿਹਾ, 'ਕਿਹਾ ਸੀ ਨਾ ਕੁੱਝ ਧਮਾਕਾ ਹੋਵੇਗਾ।'

    Published by:Krishan Sharma
    First published:

    Tags: Bollwood, Bollywood actress, Entertainment news, Hollywood, Shehnaz Gill, TV show