Home /News /entertainment /

ਸਿਧਾਰਥ ਸ਼ੁਕਲਾ ਦੀ ਮੌਤ ਤੋਂ 3 ਹਫ਼ਤੇ ਪਿੱਛੋਂ ਵੀ ਸਦਮੇ 'ਚ ਸ਼ਹਿਨਾਜ ਗਿੱਲ, ਦੁਖੀ ਗੀਤ ਗਾਉਂਦੀ ਦੀ ਵੀਡੀਓ ਵਾਇਰਲ

ਸਿਧਾਰਥ ਸ਼ੁਕਲਾ ਦੀ ਮੌਤ ਤੋਂ 3 ਹਫ਼ਤੇ ਪਿੱਛੋਂ ਵੀ ਸਦਮੇ 'ਚ ਸ਼ਹਿਨਾਜ ਗਿੱਲ, ਦੁਖੀ ਗੀਤ ਗਾਉਂਦੀ ਦੀ ਵੀਡੀਓ ਵਾਇਰਲ

ਸਿਡਨਾਜ਼ ਦੇ ਰਿਸ਼ਤੇ ਦਾ ਸੱਚ ਆਇਆ ਸਾਹਮਣੇ, ਅਫਵਾਹਾਂ ‘ਤੇ ਸਨਾ ਨੇ ਤੋੜੀ ਚੁੱਪੀ

ਸਿਡਨਾਜ਼ ਦੇ ਰਿਸ਼ਤੇ ਦਾ ਸੱਚ ਆਇਆ ਸਾਹਮਣੇ, ਅਫਵਾਹਾਂ ‘ਤੇ ਸਨਾ ਨੇ ਤੋੜੀ ਚੁੱਪੀ

ਲੋਕ ਉਸ ਦੀ ਅਜਿਹੀ ਹਾਲਤ ਵੇਖ ਕੇ ਸ਼ਹਿਨਾਜ਼ ਲਈ ਦੁਆਵਾਂ ਮੰਗ ਰਹੇ ਹਨ। ਇਹ ਵੀਡੀਓ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੇ ਪੇਜ਼ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਸ਼ਹਿਨਾਜ਼ ਦੀਆਂ ਅੱਖਾਂ ਕਾਫੀ ਸੁੱਜੀਆਂ ਨਜ਼ਰ ਆ ਰਹੀਆਂ ਹਨ ਅਤੇ ਬਹੁਤ ਹੀ ਦੁਖੀ ਹੋ ਕੇ ਗੀਤ ਗਾਉਂਦੀ ਨਜ਼ਰ ਆਈ।

  • Share this:

    ਨਵੀਂ ਦਿੱਲੀ: ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਮੌਤ ਨੂੰ 3 ਹਫ਼ਤੇ ਲੰਘ ਚੁੱਕੇ ਹਨ ਪਰੰਤੂ ਉਸ ਦੀ ਦੋਸਤ ਸ਼ਹਿਨਾਜ਼ ਗਿੱਲ ਅਜੇ ਵੀ ਸਦਮੇ ਵਿੱਚ ਹੈ ਅਤੇ ਦੁੱਖ ਭਰੇ ਗੀਤ ਗਾ ਰਹੀ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਬਹੁਤ ਹੀ ਦੁਖੀ ਗੀਤ ਗਾ ਰਹੀ ਹੈ।

    ਲੋਕ ਉਸ ਦੀ ਅਜਿਹੀ ਹਾਲਤ ਵੇਖ ਕੇ ਸ਼ਹਿਨਾਜ਼ ਲਈ ਦੁਆਵਾਂ ਮੰਗ ਰਹੇ ਹਨ। ਇਹ ਵੀਡੀਓ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਵੱਲੋਂ ਉਸ ਦੇ ਪੇਜ਼ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਸ਼ਹਿਨਾਜ਼ ਦੀਆਂ ਅੱਖਾਂ ਕਾਫੀ ਸੁੱਜੀਆਂ ਨਜ਼ਰ ਆ ਰਹੀਆਂ ਹਨ ਅਤੇ ਬਹੁਤ ਹੀ ਦੁਖੀ ਹੋ ਕੇ ਗੀਤ ਗਾਉਂਦੀ ਨਜ਼ਰ ਆਈ।


    ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸ਼ਹਿਨਾਜ਼ ਦੀ 'ਰੋਈ ਨਾ' ਗੀਤ ਗਾਉਂਦੀ ਨਜ਼ਰ ਆਈ ਸੀ। ਇਸ ਗੀਤ ਨੂੰ ਵੇਖ ਕੇ ਵੀ ਲੋਕਾਂ ਦੀਆਂ ਅੱਖਾਂ ਭਰ ਆਈਆਂ ਸਨ। ਸਿਧਾਰਥ ਅਤੇ ਸ਼ਹਿਨਾਜ ਦੇ ਪ੍ਰਸ਼ੰਸਕ ਸ਼ਹਿਨਾਜ ਲਈ ਦੁਆਵਾਂ ਮੰਗ ਰਹੇ ਹਨ ਪ੍ਰਮਾਤਮਾ ਅੱਗੇ ਉਸ ਨੂੰ ਭਾਣਾ ਮੰਨਣ ਦਾ ਹੌਸਲਾ ਦੇਣ ਲਈ ਅਰਦਾਸ ਕਰ ਰਹੇ ਹਨ।

    Published by:Krishan Sharma
    First published:

    Tags: BIG BOSS, Bigg Boss 13, Bollwood, Bollywood actress, Entertainment, In bollywood, Shehnaz Gill