HOME » NEWS » Films

ਆਸਟਰੇਲੀਆ ਦੇ ਲਗਜ਼ਰੀ ਰਿਜ਼ੋਰਟ ਵਿੱਚ ਮਨ੍ਹਾਂ ਰਹੀ ਐਵਲਿਨ ਹਨੀਮੂਨ

News18 Punjabi | News18 Punjab
Updated: June 17, 2021, 4:29 PM IST
share image
ਆਸਟਰੇਲੀਆ ਦੇ ਲਗਜ਼ਰੀ ਰਿਜ਼ੋਰਟ ਵਿੱਚ ਮਨ੍ਹਾਂ ਰਹੀ ਐਵਲਿਨ ਹਨੀਮੂਨ
ਆਸਟਰੇਲੀਆ ਦੇ ਲਗਜ਼ਰੀ ਰਿਜ਼ੋਰਟ ਵਿੱਚ ਮਨ੍ਹਾਂ ਰਹੀ ਐਵਲਿਨ ਹਨੀਮੂਨ

  • Share this:
  • Facebook share img
  • Twitter share img
  • Linkedin share img
ਫਿਲਮ ਯੇ ਜਵਾਨੀ ਹੈ ਦੀਵਾਨੀ ਦੀ ਅਭਿਨੇਤਰੀ ਐਵਲਿਨ ਸ਼ਰਮਾ ਨੇ ਹਾਲ ਹੀ ਵਿੱਚ ਵਿਆਹ ਕਰਵਾ ਲਿਆ ਹੈ। ਹੁਣ ਐਵਲਿਨ ਸ਼ਰਮਾ ਆਪਣੇ ਪਤੀ ਤੁਸ਼ਾਨ ਭਿੰਡੀ ਨਾਲ ਆਸਟਰੇਲੀਆ ਵਿਚ ਹਨੀਮੂਨ ਮਨਾ ਰਹੀ ਹੈ। ਇਸ ਹਨੀਮੂਨ ਦੀਆਂ ਕਈ ਤਸਵੀਰਾਂ ਐਵਲਿਨ ਸ਼ਰਮਾ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ।ਐਵਲਿਨ ਸ਼ਰਮਾ ਅਤੇ ਤੁਸ਼ਾਨ ਭਿੰਡੀ ਦਾ ਵਿਆਹ 15 ਮਈ ਨੂੰ ਆਸਟਰੇਲੀਆ ਵਿੱਚ ਹੋਇਆ ਸੀ। ਹੁਣ ਦੋਵੇਂ ਆਸਟ੍ਰੇਲੀਆ ਦੇ ਇਕ ਆਲੀਸ਼ਾਨ ਰਿਜੋਰਟ ਵਿਚ ਆਪਣੇ ਹਨੀਮੂਨ ਦਾ ਅਨੰਦ ਲੈ ਰਹੇ ਹਨ।ਇਹ ਰਿਜੋਰਟ ਹੈਮਿਲਟਨ ਟਾਪੂ ਤੇ ਸਥਿਤ ਹੈ ਅਤੇ ਬਹੁਤ ਸੁੰਦਰ ਹੈ। ਇਹ ਕੱਪਲ ਹੱਸਦੇ ਹੋਏ ਸਨਸੈੱਟ ਦਾ ਮਜ਼ਾ ਲੈਦੇ ਹੋਏ ਡਾਂਸ ਕਰ ਰਿਹਾ ਹੈ ਅਤੇ ਇਹ ਦੋਨੋ ਆਪਣੇ ਹਨੀਮੂਨ ਤੋਂ ਕਾਫੀ ਖੁਸ਼ ਅਤੇ ਇੱਕਠੇ ਕੁਆਲਿਟੀ ਬਿਤਾ ਰਹੇ ਹਨ।ਐਵਲਿਨ ਸ਼ਰਮਾ ਦੇ ਹਨੀਮੂਨ ਰਿਜੋਰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਪਣੇ ਪਤੀ ਨਾਲ ਆਸਟ੍ਰੇਲੀਆ ਵਿਚ ਇਕ ਆਲੀਸ਼ਾਨ ਰਿਜੋਰਟ ਵਿਚ ਰਹੀ ਹੈ। ਇਸ ਰਿਜੋਰਟ ਦਾ ਨਾਮ ਕੁਆਲੀਆ ਹੈ। ਇਹ ਰਿਜੋਰਟ ਵਿਟਸਐਂਡ ਬੁਲੇਵਰਡ, ਆਸਟਰੇਲੀਆ ਵਿਖੇ ਸਥਿਤ ਹੈ।
ਪਲਿਸ਼ਡ ਵੂਡ ਦੇ ਸਟੂਡੀਓ ਸਵੀਟ ਵਾਲੇ ਇਸ ਲਗਜ਼ਰੀ ਰਿਜੋਰਟ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਹਨ। ਇਸ ਦੇ ਨਾਲ ਨਾਲ ਸੀ ਵਿਊ ਦੇ ਨਾਲ ਡੇਕ ਵੀ ਮਿਲਦਾ ਹੈ।

ਜੇਕਰ ਤੁਸੀਂ ਵੀ ਇਸ ਰਿਜ਼ੋਰਟ ਵਿੱਚ ਰਾਤ ਬਿਤਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸਦਈਏ ਕੀ ਇਸ ਦੀ ਕੀਮਤ 81-81 ਰੁਪਏ ਇੱਕ ਰਾਤ ਦੀ ਹੈ।
Published by: Ramanpreet Kaur
First published: June 17, 2021, 4:01 PM IST
ਹੋਰ ਪੜ੍ਹੋ
ਅਗਲੀ ਖ਼ਬਰ