HOME » NEWS » Films

ਐਵਲਿਨ ਸ਼ਰਮਾ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

News18 Punjabi | News18 Punjab
Updated: June 7, 2021, 3:26 PM IST
share image
ਐਵਲਿਨ ਸ਼ਰਮਾ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ
ਐਵਲਿਨ ਸ਼ਰਮਾ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

  • Share this:
  • Facebook share img
  • Twitter share img
  • Linkedin share img
ਐਕਟਰਸ ਐਵਲਿਨ ਸ਼ਰਮਾ ਨੇ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਅਤੇ ਆਸਟਰੇਲੀਅਨ ਦੇ ਡੈਂਟਲ ਸਰਜਨ ਅਤੇ ਉੱਦਮੀ, ਡਾ ਤੁਸ਼ਾਨ ਭਿੰਡੀ ਦੇ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਵੱਝ ਗਏ ਹਨ, ਐਕਟਰਸ ਨੇ ਸੋਮਵਾਰ ਸਵੇਰੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਐਵਲਿਨ ਆਪਣੀ ਸਫੈਦ ਕਲਰ ਦੀ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਸੀ, ਜਦੋਂ ਕੀ ਉਨ੍ਹਾਂ ਦੇ ਪਤੀ ਇੱਕ ਰਿਵਾਇਤੀ ਡਰੈੱਸ ਵਿੱਚ ਸੋਹਣੇ ਲੱਗ ਰਹੇ ਸੀ।ਜਿਵੇਂ ਹੀ ਐਵਲਿਨ ਨੇ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਉਨ੍ਹਾਂ ਦੇ ਫੈਨਸ ਵਧਾਈਆਂ ਦੇਣੀਆਂ ਸ਼ੁਰੂ ਹੋ ਗਏ।ਐਵਲਿਨ ਅਤੇ ਤੁਸ਼ਾਨ ਦੋਨਾਂ ਨੇ ਬਹੁਤ ਹੀ ਰੋਮਾਂਟਿਕ ਸੇਟ ਅਪ ਵਿੱਚ ਵਿਆਹ ਕਰਨ ਦੇ ਬਾਰੇ ਵਿੱਚ ਆਪਣੀ ਖੁਸ਼ੀ ਬਿਆਨ ਕੀਤੀ ਹੈ, ਜਦੋਂ ਕੀ ਤੁਸ਼ਾਨ ਨੇ ਕਿਹਾ ਕੀ ਉਹ ਚਾਹੁੰਦੇ ਨੇ ਕਿ ਉਨ੍ਹਾਂ ਦਾ ਵਿਆਹ ਸਰਲ ਅਤੇ ਸਿੱਧੀ ਹੋਵੇ,

View this post on Instagram


A post shared by Evelyn Sharma (@evelyn_sharma)

ਐਵਲਿਨ ਨੇ ਫੰਕਸ਼ਨ ਨੂੰ ਪਰਫੈਕਟ ਦੱਸਿਆ ਹੈ।ਅਤੇ ਉਨਾਂ੍ਹ ਇਹ ਵੀ ਦੱਸਿਆ, ਕੀ ਉਨ੍ਹਾਂ ਨੂੰ ਉਮੀਦ ਹੈ ਕੀ ਉਹ ਬਹੁਤ ਜਲਦੀ ਵੱਡੀ ਰਿਸੈਪਸ਼ਨ ਦੇਣਗੇ ਅਤੇ ਸਾਡੇ ਪਰਿਵਾਰ ਅਤੇ ਦੋਸਤ ਸਾਡੇ ਨਾਲ ਨੇ ਅਸੀਂ ਮਨਾਵਾਂਗੇ, ਹੁਣ ਲਈ ਤੁਹਾਡੀਆਂ ਦੁਆਵਾਂ ਅਤੇ ਆਸ਼ੀਰਵਾਦ ਹੈ।
Published by: Ramanpreet Kaur
First published: June 7, 2021, 3:23 PM IST
ਹੋਰ ਪੜ੍ਹੋ
ਅਗਲੀ ਖ਼ਬਰ