HOME » NEWS » Films

ਕਾਮੇਡੀਅਨ ਜਗਦੀਪ ਨੇ ਇਸ ਦੁਨੀਆ ਨੂੰ ਕਿਹਾ ਅਲਵਿਦਾ

News18 Punjabi | News18 Punjab
Updated: July 8, 2020, 11:51 PM IST
share image
ਕਾਮੇਡੀਅਨ ਜਗਦੀਪ ਨੇ ਇਸ ਦੁਨੀਆ ਨੂੰ ਕਿਹਾ ਅਲਵਿਦਾ
ਕਮੇਡੀਅਨ ਜਗਦੀਪ ਨੇ ਇਸ ਦੁਨੀਆ ਨੂੰ ਕਿਹਾ ਅਲਵਿਦਾ

  • Share this:
  • Facebook share img
  • Twitter share img
  • Linkedin share img
ਹਿੰਦੀ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਜਗਦੀਪ ਇਸ ਦੁਨੀਆ ਨੂੰ ਅੱਜ ਅਲਵਿਦਾ ਕਹਿ ਗਏ। ਉਹ 81 ਸਾਲ ਦੇ ਸਨ। ਉਨ੍ਹਾਂ ਨਾਂਅ ਸ੍ਯ੍ਯਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ ਤੇ ਉਹ ਪੰਜਾਬ ਦੇ ਅਮ੍ਰਿਤਸਰ ਵਿੱਚ ਮਾਰਚ 29, 1939, ਨੂੰ ਜੰਮੇ ਸਨ।





ਹਿੰਦੀ ਫ਼ਿਲਮਾਂ ਦੇ ਕਦੇ ਨਾ ਭੁੱਲੇ ਜਾ ਸਕਣ ਵਾਲੇ ਹਾਸ ਕਲਾਕਾਰ ਅੱਜ ਵੀ ਸ਼ੋਲੇ ਫਿਲਮ ਦੇ ਸੂਰਮਾ ਭੋਪਾਲੀ ਦੇ ਨਾਂਅ ਤੋਂ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਦੇ ਦੋਨੋਂ ਬੇਟੇ ਜਾਵੇਦ ਜਾਫਰੀ ਅਤੇ ਨਾਵੇਦ ਜਾਫਰੀ ਨੇ ਡਾਂਸ ਤੇ ਐਕਟਿੰਗ ਦੀ ਦੁਨੀਆ ਵਿੱਚ ਨਾਂਅ ਕਮਾਇਆ।
Published by: Anuradha Shukla
First published: July 8, 2020, 10:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading