Trailer : ਬਹਾਦਰੀ ਤੇ ਪਿਆਰ ਨਾਲ ਰਿਝਾਉਣ ਆ ਰਹੇ ਨੇ 'ਸੂਬੇਦਾਰ ਜੋਗਿੰਦਰ ਸਿੰਘ'


Updated: March 10, 2018, 1:33 AM IST
Trailer : ਬਹਾਦਰੀ ਤੇ ਪਿਆਰ ਨਾਲ ਰਿਝਾਉਣ ਆ ਰਹੇ ਨੇ 'ਸੂਬੇਦਾਰ ਜੋਗਿੰਦਰ ਸਿੰਘ'

Updated: March 10, 2018, 1:33 AM IST
6 ਅਪ੍ਰੈਲ ਨੂੰ ਰਿਲੀਜ਼ ਹੋਏਗੀ ਪਰਮਵੀਰ ਚਕਰਾ ਜਿੱਤਣ ਵਾਲੇ ਸੂਬੇਦਾਰ ਸੂਬੇਦਾਰ ਜੋਗਿੰਦਰ ਸਿੰਘ ਤੇ ਬਾਣੀ ਫਿਲਮ। ਗਿੱਪੀ ਗਰੇਵਾਲ ਨੇ ਮੁੱਖ ਕਿਰਦਾਰ

ਪਰਮਵੀਰ ਚਕਰਾ ਨਾਲ ਸਨਮਾਨਤ ਸੂਬੇਦਾਰ ਜੋਗਿੰਦਰ ਸਿੰਘ ਦੀ ਬਾਯੋਪਿਕ 6 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ-ਗਾਇਕ ਗਿੱਪੀ ਗਰੇਵਾਲ ਫਿਲਮ ਵਿੱਚ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾ ਰਹੇ ਨੇ. ਇਸ ਟੀਜ਼ਰ ਵਿੱਚ ਉਹ ਫਿਲਮ ਦੇ ਕਿਰਦਾਰ ਵਿੱਚ ਡੁੱਬੇ ਨਜ਼ਰ ਰਹੇ ਨੇ।

ਸਾਗਾ ਮਿਊਜ਼ਿਕ ਤੇ ਸੇਵੇਨ ਕਲਰਸ ਮੋਸ਼ਨ ਪਿਕਚਰਸ ਦੇ ਬੈਨਰ ਥੱਲੇ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਨਾਲ ਅਦਿਤੀ ਸ਼ਰਮਾ ਮੁੱਖ ਭੂਮਿਕਾ ਵਿੱਚ ਹਨ। ਸਿਮਰਜੀਤ ਸਿੰਘ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਫਿਲਮ ਨੂੰ ਤੇਲਗੂ ਤੇ ਤਾਮਿਲ ਭਾਸ਼ਾ ਵਿੱਚ ਵੀ ਡਬ ਕੀਤਾ ਗਿਆ ਹੈ।

ਇਥੇ ਦੇਖੋ ਫਿਲਮ ਦਾ ਟ੍ਰੇਲਰ:

First published: March 9, 2018
ਹੋਰ ਪੜ੍ਹੋ
ਅਗਲੀ ਖ਼ਬਰ