Home /News /entertainment /

Mutiyare Ni First Look Out: ਗਿੱਪੀ ਗਰੇਵਾਲ ਦੇ ਗੀਤ ਦਾ First Look ਆਊਟ, ਦੇਖੋ ਯੂਕਰੇਨੀਅਨ ਬਿਊਟੀ ਦਾ ਅੰਦਾਜ਼

Mutiyare Ni First Look Out: ਗਿੱਪੀ ਗਰੇਵਾਲ ਦੇ ਗੀਤ ਦਾ First Look ਆਊਟ, ਦੇਖੋ ਯੂਕਰੇਨੀਅਨ ਬਿਊਟੀ ਦਾ ਅੰਦਾਜ਼

Mutiyare Ni First Look Out: ਗਿੱਪੀ ਗਰੇਵਾਲ ਦੇ ਗੀਤ ਦਾ First Look ਆਊਟ, ਦੇਖੋ ਯੂਕਰੇਨੀਅਨ ਬਿਊਟੀ ਦਾ ਅੰਦਾਜ਼ (insta)

Mutiyare Ni First Look Out: ਗਿੱਪੀ ਗਰੇਵਾਲ ਦੇ ਗੀਤ ਦਾ First Look ਆਊਟ, ਦੇਖੋ ਯੂਕਰੇਨੀਅਨ ਬਿਊਟੀ ਦਾ ਅੰਦਾਜ਼ (insta)

Gippy Grewal s song Mutiyare Ni First Look Out: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ (Gippy Grewal)ਆਪਣੇ ਨਵੇਂ ਗੀਤ ਮੁਟਿਆਰੇ ਨੀ (Mutiyare Ni) ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਆਪਣੇ ਹਰ ਗੀਤ ਅਤੇ ਫਿਲਮ ਵਿੱਚ ਨਿਭਾਈ ਗਈ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਿਤਾਰੇ ਗਿੱਪੀ ਇਸ ਵਾਰ ਕੁਝ ਖਾਸ ਲੈ ਕੇ ਪੇਸ਼ ਹੋ ਰਹੇ ਹਨ। ਦਰਅਸਲ, ਉਹ ਲੋਕਾਂ ਨੂੰ ਖੁਸ਼ ਕਰਨ ਲਈ ਮਨੋਰੰਜਨ ਕਰਨ ਦਾ ਹਰ ਤਰੀਕਾ ਵਰਤਦੇ ਹਨ। ਇਸ ਵਾਰ ਉਹ ਯੂਕਰੇਨੀਅਨ ਬਿਊਟੀ Olya Kryvenda ਨਾਲ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ। ਗਿੱਪੀ ਨੇ ਓਲਿਆ ਕ੍ਰਿਵੇਂਦਾ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ। ਫਿਲਮ ਦਾ ਪਹਿਲਾਂ ਲੁੱਕ ਆਊਟ ਹੋ ਚੁੱਕਾ ਹੈ।

ਹੋਰ ਪੜ੍ਹੋ ...
  • Share this:

ਅਦਾਕਾਰ ਅਤੇ ਗਾਇਕ ਵੱਲੋਂ ਗੀਤ ਦਾ ਪਹਿਲਾਂ ਲੁੱਕ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ-#Mutiyare Ni ਪਹਿਲਾਂ ਦੇਖ ਲਉ ਹੁਣ 😍12 ਜੁਲਾਈ 2022 ਨੂੰ ਪੂਰਾ ਵੀਡੀਓ ਸਾਹਮਣੇ ਆਵੇਗਾ 🤗 ਜੁੜੇ ਰਹੋ. ਗਿੱਪੀ ਗਰੇਵਾਲ ਪੰਜਾਬੀ ਮਨੋਰੰਜਨ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਫਿਲਮਾਂ ਅਤੇ ਗੀਤਾਂ ਨਾਲ ਮੋਹ ਲੈਂਦੇ ਹਨ। ਲੰਬੇ ਸਮੇਂ ਤੋਂ ਬਾਅਦ, ਗਿੱਪੀ ਗਰੇਵਾਲ ਆਖਰਕਾਰ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ। ਉਹ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਵਿੱਚ ਬਹੁਤ ਰੁੱਝਿਆ ਹੋਇਆ ਹੈ। ਇਸ ਲਈ, ਉਹ ਆਪਣੇ ਸੰਗੀਤਕ ਟਰੈਕ ਤੋਂ ਥੋੜ੍ਹਾ ਦੂਰ ਹੋ ਗਿਆ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਨੇ ਫਿਲਮਾਂ ਲਈ ਗੀਤ ਗਾਏ ਹਨ, ਪਰ ਹੁਣ ਉਹ ਲੰਬੇ ਸਮੇਂ ਬਾਅਦ ਸਿੰਗਲ ਟ੍ਰੈਕ ਲੈ ਕੇ ਆ ਰਹੇ ਹਨ।

ਗਿੱਪੀ ਨੇ ਯੂਕਰੇਨੀਅਨ ਬਿਊਟੀ Olya Kryvenda ਨਾਲ ਇਸ ਗੀਤ ਵਿੱਚ ਨਜ਼ਰ ਆਉਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਓਲਿਆ ਕ੍ਰਿਵੇਂਦਾ ਇੱਕ ਯੂਕਰੇਨੀਅਨ ਮਾਡਲ ਹੈ, ਜੋ ਜਲਦ ਹੀ ਗਿੱਪੀ ਗਰੇਵਾਲ ਦੀ ਮੁਟਿਆਰੇ ਨੀ ਵਿੱਚ ਕੰਮ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਓਲਿਆ ਕੁਝ ਗੀਤਾਂ ਦੇ ਸੰਗੀਤ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਗਰੇਵਾਲ ਦਾ ਗੀਤ ਮੁਟਿਆਰੇ ਨੀ ਰਿਲੀਜ਼ ਹੁੰਦੇ ਹੀ ਯਕੀਨਨ ਲੋਕਾਂ ਨੂੰ ਪ੍ਰਭਾਵਿਤ ਕਰੇਗਾ।

ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਜਲਦ ਹੀ ਅਦਾਕਾਰਾ ਤਾਨੀਆ ਨਾਲ ਆਪਣੀ ਨਵੀਂ ਫਿਲਮ ਲੈ ਕੇ ਹਾਜ਼ਰ ਹੋਣਗੇ। ਹਾਲਾਂਕਿ ਇਸ ਫਿਲਮ ਦਾ ਹਾਲੇ ਤੱਕ ਅਧਿਕਾਰਕ ਤੌਰ ਤੇ ਕੋਈ ਖੁਲਾਸਾ ਨਹੀਂ ਹੋਇਆ ਹੈ। ਪਰ ਤਾਨੀਆ ਅਤੇ ਗਿੱਪੀ ਵੱਲੋਂ ਇੱਕ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਸੀ।
Published by:rupinderkaursab
First published:

Tags: Entertainment news, Gippy Grewal, Pollywood, Punjabi Cinema, Punjabi industry, Punjabi singer

ਅਗਲੀ ਖਬਰ