Happy Birthday Sunny Leone: ਸਨੀ ਦੇ ਜਨਮਦਿਨ ਤੇ ਜਾਣੋ ਉਹਨਾਂ ਦੀ ਫਿੱਟਨੈੱਸ ਦਾ ਰਾਜ਼!


Updated: May 13, 2019, 1:25 PM IST
Happy Birthday Sunny Leone: ਸਨੀ ਦੇ ਜਨਮਦਿਨ ਤੇ ਜਾਣੋ ਉਹਨਾਂ ਦੀ ਫਿੱਟਨੈੱਸ ਦਾ ਰਾਜ਼!

Updated: May 13, 2019, 1:25 PM IST
ਬਾਲੀਵੁੱਡ ਦੀ ਅਦਾਕਾਰਾ ਸਨੀ ਲਿਓਨ ਦਾ ਅੱਜ 38ਵਾਂ ਜਨਮਦਿਨ ਹੈ। ਉਹ ਆਪਣੀ ਖ਼ੂਬਸੂਰਤੀ ਤੇ ਫਿਟਨੈੱਸ ਲਈ ਮਸ਼ਹੂਰ ਹਨ।

ਉਨ੍ਹਾਂ ਦੇ ਜਨਮਦਿਨ ਤੇ ਜਾਣਦੇ ਹਾਂ ਕਿ ਕੀ ਹੈ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼। ਸਨੀ ਰੋਜ਼ ਸਵੇਰੇ 20-30 ਮਿੰਟ ਸੈਰ ਲਈ ਜਾਂਦੀ ਹੈ। ਇਸ ਕਰ ਕੇ ਉਹ ਸਾਰਾ ਦਿਨ ਖ਼ੁਸ਼ ਤੇ ਸਕਾਰਾਤਮਿਕ ਮਹਿਸੂਸ ਕਰਦੀ ਹੈ। ਇਹੀ ਸਲਾਹ ਉਹ ਦੂਜਿਆਂ ਨੂੰ ਵੀ ਦਿੰਦੀ ਹੈ।

ਸਰੀਰ ਦੇ ਨਿਚੱਲੇ ਹਿੱਸੇ ਲਈ ਸਨੀ ਸਾਈਕਲ ਚਲਾਉਣਾ ਪਸੰਦ ਕਰਦੀ ਹੈ। ਅਜਿਹਾ ਕਰਨ ਨਾਲ ਮਾਸ ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਪੇਟ ਦੀ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਨੀ ਲਿਓਨੀ ਲੋਅਰ ਬਾਡੀ ਫੈਟ ਨੂੰ ਘਟਾਉਣ ਲਈ ਰੋਜ਼ ਸੱਕਵੈਟ ਕਰਦੀ ਹੈ।



 




View this post on Instagram




 

Just because. Like this shot by @tomasmoucka


A post shared by Sunny Leone (@sunnyleone) on






ਜਦੋਂ ਵੀ ਸ਼ੂਟ ਕਰ ਕੇ ਸਮਾਂ ਨਹੀਂ ਮਿਲਦਾ ਤਾਂ ਉਹ ਘਰੇ ਯੋਗਾ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਯੋਗ ਨਾਲ ਸਰੀਰ ਤੇ ਮਨ ਤੇ ਸਾਕਾਰਾਤਮਕ ਪ੍ਰਭਾਅ ਪੈਂਦਾ ਹੈ।

ਸਨੀ ਦਾ ਖਾਣਾ :
ਸਨੀ ਆਪਣੇ ਖਾਣੇ ਨੂੰ ਲੈ ਕੇ ਬਹੁਤ ਧਿਆਨ ਰੱਖਦੀ ਹੈ। ਸਵੇਰ ਦੇ ਨਾਸ਼ਤੇ 'ਚ ਉਹ ਅੰਡੇ ਦੀ ਸਫ਼ੈਦ ਜ਼ਰਦੀ ਦਾ ਆਮਲੇਟ, ਗ੍ਰਿੱਲ ਕੀਤਾ ਹੋਇਆ ਚਿਕਨ, ਮਛਲੀ, ਤੇ Quinoa ਦਾ ਸਲਾਦ ਲੈਣਾ ਪਸੰਦ ਕਰਦੀ ਹੈ। ਆਪਣੀ ਸਕਿਨ ਦੀ ਖ਼ੂਬਸੂਰਤੀ ਲਈ ਉਹ ਬਹੁਤ ਸਾਰਾ ਪਾਣੀ ਪੀਂਦੀ ਹੈ। ਮਿਠਾਈ, ਤੇ ਜ਼ਿਆਦਾ ਤਲੇ ਭੁੰਨੇ ਖਾਣੇ ਤੋਂ ਉਹ ਦੂਰ ਰਹਿੰਦੀ ਹੈ।

 



 




View this post on Instagram




 

Don’t know why I felt possessed to do this...have not done this in my life before!! Monkeying around at work today! #secretproject!


A post shared by Sunny Leone (@sunnyleone) on




First published: May 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626