ਰਾਹੁਲ ਅਤੇ ਦਿਸ਼ਾ 'ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਕੀਤੀ ਫੁੱਲਾਂ ਵਰਖਾ

ਰਾਹੁਲ ਅਤੇ ਦਿਸ਼ਾ 'ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਕੀਤੀ ਫੁੱਲਾਂ ਵਰਖਾ

ਰਾਹੁਲ ਅਤੇ ਦਿਸ਼ਾ 'ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਕੀਤੀ ਫੁੱਲਾਂ ਵਰਖਾ

 • Share this:
  ਸਿੰਗਰ ਰਾਹੁਲ ਵੈਦਿਆ ਅਤੇ ਐਕਟਰਸ ਦਿਸ਼ਾ ਪਰਮਾਰ ਆਪਣੇ ਦੋਸਤਾ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਕੀਤਾ ਹੈ। ਦੁਲਹਾ ਦੁਲਹਨ ਦੇ ਰੂਪ ਵਿੱਚ ਦੋਨਾਂ ਦੀਆਂ ਤਸਵੀਰਾ ਅਤੇ ਵੀਡੀਓ ਆਨਲਾਈਨ ਆ ਗਏ ਹਨ। ਤਸਵੀਰਾਂ ਵਿੱਚ ਰਾਹੁਲ ਵੈਦਿਆ ਨੇ ਸਫੈਦ ਸ਼ੇਰਵਾਨੀ ਅਤੇ ਇੱਕ ਵੱਡੇ ਹਾਰ ਨਾਲ ਇੱਕ ਸੁਨਿਹਾਰੀ ਸਾਫਾ ਪਾਇਆ ਹੋਇਆ ਹੈ।ਦਿਸ਼ਾ ਨੇ ਆਪਣੇ ਵਿਆਹ ਲਈ ਬ੍ਰਾਈਟ ਪਿੰਕ ਲਹਿੰਗਾ ਪਾਇਆ ਅਤੇ ਉਨ੍ਹਾਂ ਨੇ ਗੋਲਡਨ ਜਿਊਲਰੀ ਨਾਲ ਗੋਲਡਨ ਕਲੀਰੇ ਵੀ ਪਾਏ ਸੀ।
  View this post on Instagram


  A post shared by RKVxDISHA (@rkvxdp)

  ਵਿਆਹ ਦੇ ਵੀਡੀਓ ਵਿੱਚ ਇਹ ਜੋੜੀ ਇੱਕ ਮੰਚ 'ਤੇ ਨਜ਼ਰ ਆ ਰਹੀ ਹੈ, ਜੋ ਚਾਰੇ ਪਾਸਿਓ ਦੋਸਤਾ ਅਤੇ ਪਰਿਵਾਰ ਨਾਲ ਘਿਰੇ ਹੋਏ ਹਨ।ਜਦੋਂ ਇਸ ਜੋੜੀ ਨੇ ਇੱਕ ਦੂਜੇ ਨੂੰ ਅੰਗੂਠੀਆਂ ਪਾਈਆਂ ਤੇ ਮਹਿਮਾਨਾ ਨੇ ਜੋੜੇ 'ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਦਿੱਤੀ।ਜਿੱਥੇ ਦੋਨਾਂ ਨੇ ਸਟੇਜ 'ਤੇ ਇੱਕ ਦੂਜੇ ਨੂੰ ਜੱਫੀ ਪਾਈ ਅਤੇ ਇਸ ਦੇ ਨਾਲ ਹੀ ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।
  Published by:Ramanpreet Kaur
  First published: