Home /News /entertainment /

Neeru Bajwa: ਨੀਰੂ ਬਾਜਵਾ ਦਾ ਐਕਸ਼ਨ ਪੈਕ ਦੇਖਣ ਲਈ ਰਹੋ ਤਿਆਰ, ਫਿਲਮ `ਕ੍ਰਿਮੀਨਲ` 'ਚ ਦਿਖੇਗਾ ਜਲਵਾ

Criminal Punjabi Film: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ। ਉਹ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਫਿਲਮਾਂ ਦਾ ਐਲਾਨ ਕਰ ਰਹੀ ਹੈ। ਕਲੀ ਜੋਟਾ, ਲੌਗ ਲਾਂਚੀ 2 ਤੋਂ ਬਾਅਦ ਹੁਣ ਅਦਾਕਾਰਾ ਨੇ ਫਿਲਮ ਕ੍ਰਿਮੀਨਲ (Criminal) ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿੱਚ ਨੀਰੂ ਆਪਣੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ।

ਹੋਰ ਪੜ੍ਹੋ ...
  • Share this:

View this post on Instagram

A post shared by Neeru Bajwa (@neerubajwa)

ਦੱਸ ਦੇਈਏ ਕਿ ਕ੍ਰਾਈਮ ਡਰਾਮਾ ਤੇ ਅਧਾਰਿਤ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਨੀਰੂ ਦੀ ਜ਼ਬਰਦਸਤ ਐਕਸ਼ਨ ਪੈਕ ਪਰਫ਼ਾਰਮੈਂਸ ਦੇਖਣ ਨੂੰ ਮਿਲੇਗੀ। ਫ਼ਿਲਮ ਦੇ ਪੋਸਟਰ `ਤੇ ਨੀਰੂ ਬਾਜਵਾ, ਰਘਵੀਰ ਬੋਲੀ, ਪ੍ਰਿੰਸ ਕੰਵਲਜੀਤ, ਧੀਰਜ ਕੁਮਾਰ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੁਆਰਾ ਪ੍ਰੋਡਿਊਸ ਕੀਤੀ ਜਾਣ ਵਾਲੀ ਇਸ ਫਿਲਮ ਨੂੰ
ਗੁਰਿੰਦਰ ਸਿੱਧੂ ਨੇ ਡਾਇਰੈਕਟ ਕੀਤਾ ਹੈ। ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਬਿੱਗ ਡੈਡੀ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਸ਼ੂਟਿੰਗ 2022 `ਚ ਸ਼ੁਰੂ ਹੋਈ ਸੀ। ਇਹ ਫਿਲਮ 23 ਸਤੰਬਰ 2022 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਪੋਸਟਰ ਦੀ ਪਹਿਲੀ ਲੁੱਕ ਦੇਖ ਕੇ ਸਾਫ ਹੁੰਦਾ ਹੈ ਤਿਕਿ ਇਸ ਵਿੱਚ ਧਮਾਕੇਦਾਰ ਐਕਸ਼ਨ ਦੇਖਣ ਨੂੰ ਮਿਲੇਗਾ।

ਇਸ ਤੋਂ ਇਲਾਵਾ ਨੀਰੂ ਐਮੀ ਵਿਰਕ (Ammy Virk) ਅਤੇ ਅੰਬਰਦੀਪ ਸਿੰਘ (Amberdeep Singh) ਸਟਾਰਰ ਫਿਲਮ 'ਲੌਂਗ ਲਾਚੀ 2' (Laung laachi 2) ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਇਸਦਾ ਟਾਇਟਲ ਟ੍ਰੇਕ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ 'ਚ 19 ਅਗਸਤ, 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੇ ਆਫੀਸ਼ੀਅਲ ਪੋਸਟਰ ਵਿੱਚ ਨੀਰੂ ਬਾਜਵਾ ਨੂੰ ਰਾਣੀ ਦੀ ਤਰ੍ਹਾਂ ਪਹਿਰਾਵੇ 'ਚ ਗੁਲਾਬੀ ਗਾਊਨ 'ਚ ਸਵਿੰਗ ਲੈਂਦੇ ਦੇਖਿਆ ਗਿਆ ਸੀ। ਫਿਲਹਾਲ ਇੱਕ ਵਾਰ ਫਿਰ ਤੋਂ ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published by:rupinderkaursab
First published:

Tags: Entertainment news, Neeru Bajwa, Pollywood, Punjabi industry

ਅਗਲੀ ਖਬਰ