Home /News /entertainment /

ਗਿੱਪੀ ਗਰੇਵਾਲ ਦਾ ਗੀਤ `ਅੰਗਰੇਜੀ ਬੀਟ`ਫਿਰ ਹੋਇਆ ਸੁਪਰਹਿੱਟ, ਯੂਟਿਊਬ `ਤੇ 100 ਮਿਲੀਅਨ ਵਿਊਜ਼

ਗਿੱਪੀ ਗਰੇਵਾਲ ਦਾ ਗੀਤ `ਅੰਗਰੇਜੀ ਬੀਟ`ਫਿਰ ਹੋਇਆ ਸੁਪਰਹਿੱਟ, ਯੂਟਿਊਬ `ਤੇ 100 ਮਿਲੀਅਨ ਵਿਊਜ਼

ਗਿੱਪੀ ਗਰੇਵਾਲ ਦਾ ਗੀਤ `ਅੰਗਰੇਜੀ ਬੀਟ`ਫਿਰ ਹੋਇਆ ਸੁਪਰਹਿੱਟ, ਯੂਟਿਊਬ `ਤੇ 100 ਮਿਲੀਅਨ ਵਿਊਜ਼ (ਸੰਕੇਤਕ ਫੋਟੋ)

ਗਿੱਪੀ ਗਰੇਵਾਲ ਦਾ ਗੀਤ `ਅੰਗਰੇਜੀ ਬੀਟ`ਫਿਰ ਹੋਇਆ ਸੁਪਰਹਿੱਟ, ਯੂਟਿਊਬ `ਤੇ 100 ਮਿਲੀਅਨ ਵਿਊਜ਼ (ਸੰਕੇਤਕ ਫੋਟੋ)

ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੇ ਗੀਤ ਅੰਗਰੇਜੀ ਬੀਟ ਜੋ 2012 ਚ ਰਿਲੀਜ਼ ਹੋਇਆ ਸੀ, ਉਹ ਹਾਲੇ ਤੱਕ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। ਦਰਅਸਲ ਅੰਗਰੇਜੀ ਬੀਟ ਨੇ ਯੂਟਿਊਬ `ਤੇ 100 ਮਿਲੀਅਨ ਯਾਨਿ 10 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਰਹੀ ਦਿੱਤੀ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਦਾ ਪੋਸਟ ਨੂੰ ਰੀਪੋਸਟ ਕੀਤਾ। ਜਿਸ ਵਿੱਚ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਇਸ ਗੀਤ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕਰਦਿਆਂ ਪੋਸਟ ਲਿਖ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, "ਗਿੱਪੀ ਗਰੇਵਾਲ ਤੇ ਯੋ ਯੋ ਹਨੀ ਸਿੰਘ ਦਾ ਗਾਇਆ ਗੀਤ ਅੰਗਰੇਜੀ ਬੀਟ ਨੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ। ਤੁਹਾਡੇ ਪਿਆਰ ਤੇ ਸਾਥ ਲਈ ਧੰਨਵਾਦ। ਸੁਣਦੇ ਰਹੋ ਤੇ ਸ਼ੇਅਰ ਕਰਦੇ ਰਹੋ।

ਹੋਰ ਪੜ੍ਹੋ ...
  • Share this:
    ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ (Gippy Grewal) ਦੇ ਗੀਤ ਅੰਗਰੇਜੀ ਬੀਟ ਜੋ 2012 ਚ ਰਿਲੀਜ਼ ਹੋਇਆ ਸੀ, ਉਹ ਹਾਲੇ ਤੱਕ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। ਦਰਅਸਲ ਅੰਗਰੇਜੀ ਬੀਟ ਨੇ ਯੂਟਿਊਬ `ਤੇ 100 ਮਿਲੀਅਨ ਯਾਨਿ 10 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਰਹੀ ਦਿੱਤੀ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਦਾ ਪੋਸਟ ਨੂੰ ਰੀਪੋਸਟ ਕੀਤਾ। ਜਿਸ ਵਿੱਚ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਇਸ ਗੀਤ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕਰਦਿਆਂ ਪੋਸਟ ਲਿਖ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, "ਗਿੱਪੀ ਗਰੇਵਾਲ ਤੇ ਯੋ ਯੋ ਹਨੀ ਸਿੰਘ ਦਾ ਗਾਇਆ ਗੀਤ ਅੰਗਰੇਜੀ ਬੀਟ ਨੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ। ਤੁਹਾਡੇ ਪਿਆਰ ਤੇ ਸਾਥ ਲਈ ਧੰਨਵਾਦ। ਸੁਣਦੇ ਰਹੋ ਤੇ ਸ਼ੇਅਰ ਕਰਦੇ ਰਹੋ।




    2012 'ਚ ਰਿਲੀਜ਼ ਹੋਇਆ ਸੀ ਰਿਲੀਜ਼

    ਦੱਸ ਦਈਏ ਕਿ ਇਹ ਗੀਤ 2012 'ਚ ਰਿਲੀਜ਼ ਹੋਇਆ ਸੀ, ਜੋ ਆਪਣੇ ਟਾਈਮ ਦਾ ਸੁਪਰਹਿੱਟ ਗੀਤ ਰਿਹਾ ਸੀ। ਇਸ ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਦੇ ਨਾਲ ਨਾਲ ਸਿੰਗਰ-ਰੈਪਰ ਯੋ ਯੋ ਹਨੀ ਸਿੰਘ ਨੇ ਦਿਤੀ ਸੀ। ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਸੀ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ। ਇਸ ਗੀਤ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ `ਚ ਨੂੰ ਬਹੁਤ ਪਿਆਰ ਮਿਲਿਆ ਸੀ। ਇਸ ਸੁਪਰਹਿੱਟ ਸੋਂਗ ਨੇ ਗਿੱਪੀ ਗਰੇਵਾਲ ਨੂੰ ਸੁਪਰਸਟਾਰ ਬਣਿਆ ਸੀ।

    'ਮੁਟਿਆਰੇ ਨੀ' ਨਵੇਂ ਗੀਤ ਦੀ ਝਲਕ ਕੀਤੀ ਸਾਂਝੀ

    ਗਿੱਪੀ ਗਰੇਵਾਲ ਸੋਸ਼ਲ ਮੀਡਿਆ ਵਿਚ ਕਾਫੀ ਐਕਟਿਵ ਰਹਿੰਦੇ ਹੁਣ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਆਉਣ ਵਾਲੇ ਬੀਟ ਨੰਬਰ 'ਮੁਟਿਆਰੇ ਨੀ' ਦਾ ਐਲਾਨ ਕੀਤਾ ਹੈ। ਗਾਇਕ ਨੇ ਨਾ ਸਿਰਫ ਗੀਤ ਦੇ ਟਾਈਟਲ ਦਾ ਐਲਾਨ ਕੀਤਾ ਸਗੋਂ ਆਉਣ ਵਾਲੇ ਗੀਤ ਦੀ ਝਲਕ ਵੀ ਸਾਂਝੀ ਕੀਤੀ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮਾਡਲ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਗਾਇਕ ਨਾਲ ਦਿਖਾਈ ਦੇਵੇਗੀ, ਹਾਲਾਂਕਿ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਫੋਟੋਆਂ ਸਾਂਝੀਆਂ ਕਰਦੇ ਹੋਏ, ਗਿੱਪੀ ਗਰੇਵਾਲ ਨੇ ਆਪਣੇ ਆਉਣ ਵਾਲੇ ਗੀਤ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹ , ਜਿਸ ਵਿੱਚ ਲਿਖਿਆ ਹੈ, "ਹਾਂ ਕਰ ਗਿੱਪੀ ਨੂ ਨਾਰੇ ਨੀ। ਹਾਲਾਂਕਿ ਇਹ ਗੀਤ ਲੋਕਾਂ ਨੂੰ ਕਦੋ ਸੁਣਨ ਨੂੰ ਮਿਲੇਗਾ ਇਸ ਦਾ ਐਲਾਨ ਗਾਇਕ ਨੇ ਨਹੀਂ ਕੀਤਾ ਹੈ।
    Published by:rupinderkaursab
    First published:

    ਅਗਲੀ ਖਬਰ