Home /News /entertainment /

Sidhu Moose Wala: ਮੂਸੇਵਾਲਾ ਨੂੰ ਲੈ ਕੇ ਬੋਲੇ ਗਿੱਪੀ ਗਰੇਵਾਲ- ਜਿਉਂਦੇ ਤੋਂ ਵੀ ਫਾਇਦਾ ਲੈਣਾ ਚਾਹੁੰਦੇ ਸੀ, ਤੇ ਮਰੇ ਤੋਂ ਵੀ...

Gippy Grewal shared a photo Sidhu Moose Wala s family: ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਸਿੱਧੂ ਮੂਸੇਵਾਲਾ (Sidhu Moose Wala) ਨਾਲ ਜੁੜੀਆਂ ਯਾਦਾਂ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ। ਇੱਕ ਵਾਰ ਫਿਰ ਤੋਂ ਅਦਾਕਾਰ ਅਤੇ ਗਾਇਕ ਵੱਲੋਂ ਮੂਸੇਵਾਲਾ ਦੀ ਪਰਿਵਾਰ ਨਾਲ ਤਸਵੀਰ ਸ਼ੇਅਰ ਕੀਤੀ ਗਈ ਹੈ। ਦਰਅਸਲ, ਇਹ ਤਸਵੀਰ ਸਿੱਧੂ ਦੇ ਬਚਪਨ ਦੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰ ਗਿੱਪੀ ਗਰੇਵਾਲ ਨੇ ਮੂਸੇਵਾਲਾ ਦੇ ਵਿਰੋਧੀਆਂ ਤੇ ਤੰਜ ਕੱਸਿਆ ਹੈ।

ਹੋਰ ਪੜ੍ਹੋ ...
  • Share this:

ਅਦਾਕਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸਦੇ ਕੈਪਸ਼ਨ ਵਿੱਚ ਉਨ੍ਹਾਂ ਵੱਲੋਂ ਵੱਡੀ ਗੱਲ ਕਹੀ ਗਈ ਹੈ। ਅਦਾਕਾਰ ਨੇ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ- ਵਾਹ ਓ ਮੇਰਿਆ ਰੱਬਾ, ਜਿਹੜੇ ਸਾਰੀ ਜ਼ਿੰਦਗੀ ਸਿੱਧੂ ਨੂੰ ਥੱਲੇ ਸੁੱਟਣ ਤੇ ਲੱਗੇ ਰਹੇ ਅੱਜ ਉਹੀ ਸਾਡਾ ਸਿੱਧੂ ਸਾਡਾ ਸਿੱਧੂ ਕਰਨ ਲੱਗੇ ਹੋਏ ਆ. ਜਿਉਂਦੇ ਤੋਂ ਵੀ ਫਾਇਦਾ ਲੈਣਾ ਚਾਹੁੰਦੇ ਸੀ ਤੇ ਮਰੇ ਤੋਂ ਵੀ। ਇਹ ਸਭ ਤੁਹਾਡੇ ਬਾਰੇ ਨਹੀਂ ਹੈ, ਇਹ ਸਭ ਰਾਜਨੀਤੀ ਹੈ। ਮਿਸ ਯੂ ਭਰਾ#sidhumoosewala 💔 ਵਾਹਿਗੁਰੂ ਜੀ ਬੇਬੇ ਬਾਪੂ ਨੂੰ ਹਿੰਮਤ ਬਖਸ਼ਣ. ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪਾਲੀਵੁੱਡ ਸਿਤਾਰੇ ਇਸ ਸਦਮੇ ਤੋਂ ਬਾਹਰ ਨਹੀਂ ਆ ਪਾ ਰਹੇ। ਉਹ ਲਗਾਤਾਰ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਵਿੱਚ 28 ਸਾਲ ਦੀ ਉਮਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਸਿੱਧੂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਗਿੱਪੀ ਨੇ ਸਿੱਧੂ ਦੇ ਕਿਸੇ ਵੀ ਕੰਮ ਨੂੰ ਰਿਲੀਜ਼ ਕਰਨ ਜਾਂ ਲੀਕ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਸੀ। ਉਨ੍ਹਾਂ ਨੇ #SidhuMooseWala ਹੈਸ਼ਟੈਗ ਦੇ ਨਾਲ ਟਵਿੱਟਰ 'ਤੇ ਇੱਕ ਨੋਟ ਸਾਂਝਾ ਕੀਤਾ ਸੀ। ਨੋਟ ਵਿੱਚ ਨਿਰਮਾਤਾਵਾਂ ਨੂੰ ਸਿੱਧੂ ਦੇ ਕਿਸੇ ਵੀ ਅਣ-ਰਿਲੀਜ਼ ਕੀਤੇ ਕੰਮ ਨੂੰ ਰਿਲੀਜ਼ ਨਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ "ਅਸੀਂ ਉਹਨਾਂ ਸਾਰੇ ਸੰਗੀਤ ਨਿਰਮਾਤਾਵਾਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨਾਲ ਸਿੱਧੂ ਨੇ ਪਿਛਲੇ ਸਮੇਂ ਵਿੱਚ ਕੰਮ ਕੀਤਾ ਹੈ, ਆਪਣੇ ਮੁਕੰਮਲ/ਅਧੂਰੇ ਟਰੈਕਾਂ ਨੂੰ ਰਿਲੀਜ਼ ਕਰਨ ਜਾਂ ਸਾਂਝਾ ਕਰਨ ਤੋਂ ਗੁਰੇਜ਼ ਕਰਨ। ਜੇਕਰ ਉਸਦਾ ਕੰਮ ਲੀਕ ਹੋ ਜਾਂਦਾ ਹੈ, ਤਾਂ ਅਸੀਂ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ। ਕਿਰਪਾ ਕਰਕੇ ਸਾਰੀ ਸਮੱਗਰੀ ਨੂੰ ਸੌਂਪ ਦਿਓ।

ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ 8 ਜੂਨ ਨੂੰ ਹੈ। ਜਿਸਦੀ ਸੂਚਨਾ ਉਨ੍ਹਾਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਸੀ।
Published by:rupinderkaursab
First published:

Tags: Entertainment news, Gippy Grewal, Mansa, Pollywood, Sidhu Moose Wala

ਅਗਲੀ ਖਬਰ