6 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਇਸ ਕੁੜੀ ਦਾ ਡਾਂਸ, ਲੋਕ ਵਾਰ-ਵਾਰ ਦੇਖ ਰਹੇ Video


Updated: September 11, 2018, 2:14 PM IST
6 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਇਸ ਕੁੜੀ ਦਾ ਡਾਂਸ, ਲੋਕ ਵਾਰ-ਵਾਰ ਦੇਖ ਰਹੇ Video
6 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਇਸ ਕੁੜੀ ਦਾ ਡਾਂਸ, ਲੋਕ ਵਾਰ-ਵਾਰ ਦੇਖ ਰਹੇ Video

Updated: September 11, 2018, 2:14 PM IST
ਪੰਜਾਬੀ ਫ਼ਿਲਮ 'ਲੌਂਗ ਲਾਚੀ' ਦਾ ਪਹਿਲਾ ਗਾਣਾ ਅਤੇ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਇਸਨੇ ਭੂਚਾਲ ਹੀ ਪਾ ਦਿੱਤਾ। ਆਲਮ ਇਹ ਹੈ ਕਿ ਇਸ ਗਾਣੇ ਉੱਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਵੀਡੀਓਜ਼ ਦਾ ਵਪਾਰ ਕੀਤਾ ਜਾ ਰਿਹਾ ਹੈ। ਫਿਲਮ 'ਲਾਂਗ ਲਾਚੀ' ਵਿੱਚ ਅਭਿਨੇਤਾ ਏਮੀ ਵਿਰਕ, ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਲੀਡ ਰੋਲ ਵਿਚ ਹਨ।

9 ਮਾਰਚ ਨੂੰ ਸਿੰਨਮਘਰਾਂ ਵਿੱਚ ਰਿਲੀਜ ਹੋਈ ਇਸ ਫਿਲਮ ਦੇ ਟਾਈਟਲ ਟਰੈਕ ਵਿੱਚ ਨਿਰੂ ਬਾਜਵਾ ਨੇ ਖੂਬਸੂਰਤ ਡਾਂਸ ਕੀਤਾ ਹੈ। ਇਸ ਗਾਣ ਦਾ ਕਰੇਜ ਨੌਜਵਾਨਾਂ ਵਿੱਚ ਇੰਨਾ ਵੱਧ ਗਿਆ ਹੈ ਕਿ ਕਈਆਂ ਨੇ ਗਾਣੇ ਦੇ ਡਾਂਸ ਸਟੱਪ ਨੂੰ ਫਾਲੋ ਕਰਕੇ ਆਪਣੇ ਡਾਂਸ ਜਾ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਪਲੋਡ ਕਰ ਦਿੱਤਾ ਸੀ।6 ਕਰੋੜ ਤੋਂ ਜ਼ਿਆਦਾ ਬਾਰ ਦੇਖਿਆ ਜਾ ਚੁੱਕਿਆ ਇਹ ਵੀਡੀਓ

ਇਹ ਵੀਡੀਓ ਇੰਟਰਨੈੱਟ ਉੱਤੇ ਬਹੁਤ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਡਾਂਸਰ ਕਨਿਸ਼ਕਾ ਵੱਲੋਂ ਕੀਤੇ ਡਾਂਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸੇ ਸਾਲ 17 ਮਈ ਨੂੰ ਯੂਟਿਊਬ ਉੱਤੇ Kanishka Talent Hub ਵੱਲੋਂ ਅੱਪਲੋਡ ਕੀਤਾ ਗਿਆ। ਇਸ ਵੀਡੀਓ ਨੂੰ ਹੁਣ ਤੱਕ 61,498,059 ਦੇਖਿਆ ਜਾ ਚੁੱਕਿਆ ਹੈ। ਦਰਅਸਲ ਕਨਿਸ਼ਕਾ ਦਾ ਇੱਕ ਡਾਂਸਰ ਹੈ ਤੇ ਸੋਸ਼ਲ਼ ਮੀਡੀਆ ਉੱਤੇ ਆਪਣੇ ਡਾਂਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਅਜਿਹੇ ਵਿੱਚ ਨਵੇਂ ਗਾਣੇ ਉੱਤੇ ਕਨਿਸ਼ਕਾ ਦੇ ਇਸ ਡਾਂਸ ਨੂੰ ਯੂਟਿਊਬ ਉੱਤੇ ਖਾਸੀ ਤਾਰੀਫ ਮਿਲ ਰਹੀ ਹੈ।
First published: September 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...