HOME » NEWS » Films

ਅਕਸ਼ੈ ਫੈਨ ਲਈ ਖੁਸ਼ਖਬਰੀ, ਜਲਦ ਨਵੀਂ ਮੂਵੀ ਨਾਲ ਸਕਰੀਨ 'ਤੇ ਆਉਣਗੇ ਨਜ਼ਰ

News18 Punjabi | News18 Punjab
Updated: June 21, 2021, 7:02 PM IST
share image
ਅਕਸ਼ੈ ਫੈਨ ਲਈ ਖੁਸ਼ਖਬਰੀ, ਜਲਦ ਨਵੀਂ ਮੂਵੀ ਨਾਲ ਸਕਰੀਨ 'ਤੇ ਆਉਣਗੇ ਨਜ਼ਰ
ਅਕਸ਼ੈ ਫੈਨ ਲਈ ਖੁਸ਼ਖਬਰੀ, ਜਲਦ ਨਵੀਂ ਮੂਵੀ ਨਾਲ ਸਕਰੀਨ 'ਤੇ ਆਉਣਗੇ ਨਜ਼ਰ

  • Share this:
  • Facebook share img
  • Twitter share img
  • Linkedin share img
ਕੋਰੋਨਾ ਕਾਲ ਦੇ ਕਾਰਨ ਬਹੁਤ ਸਾਰੀਆਂ ਫਿਲਮਾਂ ਦੀ ਰਿਲੀਜ਼ ਡੇਟ ਰੁੱਕੀ ਹੋਈ ਸੀ ਪਰ ਇਸ ਦੇ ਨਾਲ ਬਹੁਤ ਸਾਰੀਆਂ ਮੂਵੀਜ਼ ਦੀ ਸ਼ੂਟਿੰਗ ਵੀ ਰੁੱਕੀ ਸੀ ਪਰ ਹੁਣ ਅਕਸ਼ੈ ਫੈਨ ਲਈ ਇੱਕ ਖੁਸ਼ਖਬਰੀ ਹੈ। ਉਹ ਇਹ ਹੈ ਕੀ ਉਨ੍ਹਾਂ ਦੀ ਫਿਲਮ ਰਕਸ਼ਾ ਬੰਧਨ ਦੀ ਸ਼ੂਟਿੰਗ ਸ਼ੁਰੂ ਹੋ ਗਈ। ਇਸ ਮੂਵੀ ਵਿੱਚ ਅਕਸ਼ੈ ਦੇ ਨਾਲ ਭੂਮੀ ਪੇਡਨੇਕਰ ਹੋਵੇਗੀ।ਆਨੰਦ ਐਲ ਰਾਏ ਦੁਆਰਾ ਨਿਰਦੇਸ਼ਤ ਫਿਲਮ 'ਚ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ, ਸਮ੍ਰਿਤੀ ਸ਼੍ਰੀਕਾਂਤ ਆਪਣੀਆਂ ਭੈਣਾਂ ਦਾ ਕਿਰਦਾਰ ਨਿਭਾਉਣਗੇ।

ਜਿਸ ਖੂਬਸੂਰਤ ਰਿਸ਼ਤਿਆਂ ਦੀ ਗੱਲ ਹੋਵੇਗੀ।"ਰਕਸ਼ਾ ਬੰਧਨ" ਵਿੱਚ ਚਾਰ ਨਵੇਂ ਚਿਹਰੇ, "ਸ਼ਿਕਾਰਾ" ਅਦਾਕਾਰ ਸਾਦੀਆ ਖਤੀਬ, ਸਹਿਜਮੀਨ ਕੌਰ, ਦੀਪਿਕਾ ਖੰਨਾ ਅਤੇ ਸਮ੍ਰਿਤੀ ਸ੍ਰੀਕਾਂਤ, ਕੁਮਾਰ ਦੀਆਂ ਭੈਣਾਂ ਦੀ ਭੂਮਿਕਾ ਨਿਭਾਉਂਦੇ ਹਨ. ਫਿਲਮ ਲੇਖਕ ਜੋੜੀ ਹਿਮਾਂਸ਼ੂ ਸ਼ਰਮਾ ਅਤੇ ਕਨਿਕਾ ਢਿਲੋਂ ਨੇ ਲਿਖੀ ਹੈ।ਇਸ ਮਹੀਨੇ ਦੇ ਸ਼ੁਰੂ ਵਿਚ ਹੀ ਨਿਰਮਾਤਾਵਾਂ ਨੇ ਭੂਮੀ ਪੇਡਨੇਕਰ ਦੇ ਫਿਲਮ ਨਾਲ ਜੁੜੇ ਹੋਣ ਦਾ ਐਲਾਨ ਕੀਤਾ ਸੀ। ਉਹ ਅਕਸ਼ੈ ਨਾਲ 2017 ਦੀ ਫਿਲਮ 'ਟਾਇਲਟ: ਇਕ ਪ੍ਰੇਮ ਕਥਾ' ਤੋਂ ਬਾਅਦ ਦੂਜੀ ਵਾਰ ਅਕਸ਼ੇ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।
Published by: Ramanpreet Kaur
First published: June 21, 2021, 6:37 PM IST
ਹੋਰ ਪੜ੍ਹੋ
ਅਗਲੀ ਖ਼ਬਰ