Home /News /entertainment /

Gurdas Maan: ਗੁਰਦਾਸ ਮਾਨ ਨੇ ਲਿਓਨੇਲ ਮੇਸੀ ਦੀ ਕੀਤੀ ਤਾਰੀਫ, ਤਸਵੀਰ ਸ਼ੇਅਰ ਕਰ ਬੋਲੇ- ਜੀਉਂਦਾ ਰਹਿ ਮੇਸੀ...

Gurdas Maan: ਗੁਰਦਾਸ ਮਾਨ ਨੇ ਲਿਓਨੇਲ ਮੇਸੀ ਦੀ ਕੀਤੀ ਤਾਰੀਫ, ਤਸਵੀਰ ਸ਼ੇਅਰ ਕਰ ਬੋਲੇ- ਜੀਉਂਦਾ ਰਹਿ ਮੇਸੀ...

Gurdas Maan On FiFA World Cup

Gurdas Maan On FiFA World Cup

Gurdas Maan On FIFA World Cup 2022: ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਨੂੰ ਲੈ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਵਾਰ ਇਹ ਬੇਹੱਦ ਖਾਸ ਰਿਹਾ। ਦਰਅਸਲ, ਲੁਸੇਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ। ਅਰਜਨਟੀਨਾ 36 ਸਾਲ ਬਾਅਦ ਪੈਨਲਟੀ ਸ਼ੂਟਆਊਟ ਵਿੱਚ ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਮੌਕੇ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਸਿਤਾਰੇ ਵੀ ਲਿਓਨੇਲ ਮੇਸੀ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਵੱਲੋਂ ਵੀ ਖੁਸ਼ੀ ਜ਼ਾਹਿਰ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਪੰਜਾਬੀਆਂ ਦੇ ਮਾਨ ਗੁਰਦਾਸ ਮਾਨ ਨੇ ਲਿਓਨੇਲ ਮੇਸੀ ਦੀ ਟੀਵੀ ਨਾਲ ਤਸਵੀਰ ਕਲਿੱਕ ਕਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਹੈ। ਕਲਾਕਾਰ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਹੁਣ ਰੋਟੀ ਉਤਾਰੁ! ਹੁਣ ਤੱਕ ਦਾ ਸਭ ਤੋਂ ਮਹਾਨ ਫੁੱਟਬਾਲ ਫਾਈਨਲ। ਜੀਉਂਦਾ ਰਹਿ ਮੈਸੀ !! G.O.A.T 🙏🏽 ਅਰਜਨਟੀਨਾ 💪🏼

ਦੱਸ ਦਈਏ ਕਿ ਅਰਜਟੀਨਾ ਦੇ ਮੇਸੀ ਲੋਇਨ ਨੇ ਫਾਈਨਲ ਦੀ ਸ਼ੁਰੂਆਤੀ ਇਲੈਵਨ ਵਿੱਚ ਸ਼ਾਮਲ ਹੋ ਕੇ ਇਤਿਹਾਸ ਰਚ ਦਿੱਤਾ। ਮੇਸੀ ਹੁਣ ਵਿਸ਼ਵ ਕੱਪ 'ਚ 26 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਸਾਬਕਾ ਜਰਮਨ ਅਨੁਭਵੀ ਲੋਥਰ ਮੈਥੌਸ ਦਾ ਰਿਕਾਰਡ ਤੋੜ ਦਿੱਤਾ। ਪਹਿਲੇ ਹਾਫ ਦੇ ਪਹਿਲੇ 12 ਮਿੰਟਾਂ 'ਚ ਮੇਸੀ ਦਾ ਅਰਜਨਟੀਨਾ ਚੜ੍ਹਤ 'ਚ ਨਜ਼ਰ ਆ ਰਿਹਾ ਸੀ। ਜ਼ਿਆਦਾ ਤੋਂ ਜ਼ਿਆਦਾ ਮੇਸੀ ਦੀ ਟੀਮ ਨੇ ਹੁਣ ਤੱਕ ਫਰੈਂਚ ਹਾਫ 'ਚ ਗੇਂਦ ਨੂੰ ਆਪਣੇ ਕੋਲ ਰੱਖਿਆ ਹੈ।

Published by:Rupinder Kaur Sabherwal
First published:

Tags: Entertainment, Entertainment news, FIFA World Cup, Gurdas Mann, Punjabi singer, Singer