Home /News /entertainment /

ਅੰਗਰੇਜ਼ ਨੌਜਵਾਨ ਦੀ ਆਵਾਜ਼ 'ਚ ਸੁਣੋ ਗੁਰਦਾਸ ਮਾਨ ਦਾ ਗੀਤ 'ਦਿਲ ਦਾ ਮਾਮਲਾ ਹੈ', ਵੀਡੀਓ ਵਾਇਰਲ

ਅੰਗਰੇਜ਼ ਨੌਜਵਾਨ ਦੀ ਆਵਾਜ਼ 'ਚ ਸੁਣੋ ਗੁਰਦਾਸ ਮਾਨ ਦਾ ਗੀਤ 'ਦਿਲ ਦਾ ਮਾਮਲਾ ਹੈ', ਵੀਡੀਓ ਵਾਇਰਲ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗਰੇਜ਼ ਨੌਜਵਾਨ ਦੀ ਆਵਾਜ਼ ਵਿੱਚ ਇਹ ਦਿਲ ਦਾ ਮਾਮਲਾ ਹੈ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗਰੇਜ਼ ਨੌਜਵਾਨ ਦੀ ਆਵਾਜ਼ ਵਿੱਚ ਇਹ ਦਿਲ ਦਾ ਮਾਮਲਾ ਹੈ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

Viral Video Dil Da Mamla hai: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗਰੇਜ਼ ਨੌਜਵਾਨ ਦੀ ਆਵਾਜ਼ ਵਿੱਚ ਇਹ ਦਿਲ ਦਾ ਮਾਮਲਾ ਹੈ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਉਸ ਦੀ ਬਹੁਤ ਹੀ ਵਧੀਆ ਕਲਾ ਵੇਖ ਕੇ ਖੁਸ਼ ਹੋ ਜਾਵੋਗੇ। ਲੋਕ ਉਸ ਦੀ ਖ਼ੂਬ ਪ੍ਰਸ਼ੰਸਾ ਕਰ ਰਹੇ ਹਨ।

  • Share this:

    Viral Video of Gurdas mann Song Dil da Mamla hai: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਭਾਵੇਂ ਹਿੰਦੀ ਭਾਸ਼ਾ ਨੂੰ ਲੈ ਕੇ ਬਹੁਤ ਵਿਰੋਧ ਹੋਇਆ ਹੈ, ਜਿਸ 'ਤੇ ਉਨ੍ਹਾਂ ਨੇ ਨਵੇਂ ਗੀਤ ਵਿੱਚ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਹੈ। ਪਰੰਤੂ ਜੇਕਰ ਇਨ੍ਹਾਂ ਵਿਵਾਦਾਂ ਨੂੰ ਪਾਸੇ ਰੱਖ ਦਿੱਤਾ ਜਾਵੇ ਤਾਂ ਗੁਰਦਾਸ ਮਾਨ ਇੱਕ ਮਸ਼ਹੂਰ ਤੇ ਪ੍ਰਸਿੱਧ ਪੰਜਾਬੀ ਗਾਇਕ ਹਨ। ਉਨ੍ਹਾਂ ਦੇ ਗੀਤਾਂ ਦੇ ਪੰਜਾਬੀ ਹੀ ਨਹੀਂ, ਸਗੋਂ ਦੇਸ਼ਾਂ ਵਿਦੇਸ਼ਾਂ ਦੇ ਲੋਕ ਵੀ ਦੀਵਾਨੇ ਹਨ ਅਤੇ ਅੰਗਰੇਜ਼ ਉਨ੍ਹਾਂ ਦੇ ਗੀਤਾਂ ਨੂੰ ਪੰਜਾਬੀ ਵਿੱਚ ਵੀ ਗਾਉਂਦੇ ਵੇਖੇ ਜਾ ਸਕਦੇ ਹਨ। ਅਜਿਹੇ ਹੀ ਇੱਕ ਅੰਗਰੇਜ਼ ਨੌਜਵਾਨ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਗੁਰਦਾਸ ਮਾਨ ਦਾ ਪੁਰਾਣੇ ਗੀਤ ਨੂੰ ਆਪਣੀ ਆਵਾਜ਼ ਰਾਹੀਂ ਨਵਾਂ ਕਰ ਰਿਹਾ ਹੈ।


    ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗਰੇਜ਼ ਨੌਜਵਾਨ ਦੀ ਆਵਾਜ਼ ਵਿੱਚ ਇਹ ਦਿਲ ਦਾ ਮਾਮਲਾ ਹੈ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਉਸ ਦੀ ਬਹੁਤ ਹੀ ਵਧੀਆ ਕਲਾ ਵੇਖ ਕੇ ਖੁਸ਼ ਹੋ ਜਾਵੋਗੇ। ਲੋਕ ਉਸ ਦੀ ਖ਼ੂਬ ਪ੍ਰਸ਼ੰਸਾ ਕਰ ਰਹੇ ਹਨ।

    ਵੀਡੀਓ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਪੰਜਾਬੀ ਨੌਜਵਾਨ ਹੀ ਗੀਤ ਗਾ ਰਿਹਾ ਹੋਵੇ। ਕਿਤੇ ਵੀ ਕੋਈ ਸ਼ਬਦ ਦੀ ਗਲਤੀ ਨਹੀਂ ਹੈ। ਦੱਸ ਦੇਈਏ ਕਿ ਗੁਰਦਾਸ ਮਾਨ ਵੱਲੋਂ ਇਹ ਗੀਤ ਸੰਨ 1982 ਵਿੱਚ ਜਾਰੀ ਕੀਤਾ ਗਿਆ ਸੀ, ਜੋ ਕਿ ਉਸ ਸਮੇਂ ਸੁਪਰਹਿੱਟ ਸਾਬਤ ਹੋਇਆ ਸੀ।

    Published by:Krishan Sharma
    First published:

    Tags: Entertainment news, Gurdas Mann, Pollywood, Social media news, Viral video