ਦੁਬਈ ਦੇ 'ਫੇਮ ਪਾਰਕ' ਵਿੱਚ ਕਰ ਰਹੇ ਸ਼ੇਰਾਂ ਨਾਲ ਮਸਤੀ ਗੁਰੂ ਰੰਧਾਵਾ

ਦੁਬਈ ਦੇ 'ਫੇਮ ਪਾਰਕ' ਵਿੱਚ ਕਰ ਰਹੇ ਸ਼ੇਰਾਂ ਨਾਲ ਮਸਤੀ ਗੁਰੂ ਰੰਧਾਵਾ

ਦੁਬਈ ਦੇ 'ਫੇਮ ਪਾਰਕ' ਵਿੱਚ ਕਰ ਰਹੇ ਸ਼ੇਰਾਂ ਨਾਲ ਮਸਤੀ ਗੁਰੂ ਰੰਧਾਵਾ

  • Share this:
    ਪੰਜਾਬੀ ਸਿੰਗਰ ਗੁਰੂ ਰੰਧਾਵਾ ਆਪਣੇ ਗਾਣਿਆਂ ਹਮੇਸ਼ਾ ਲਾਈਮ ਲਾਈਟ ਵਿੱਚ ਰਹਿੰਦੇ ਹਨ। ਗੁਰੂ ਆਪਣੀ ਹਰ ਛੋਟੀ ਤੋਂ ਛੋਟੀ ਐਕਟੀਵਿਟੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੀ ਰਹਿੰਦੇ ਹਨ ਹਾਲਾਂਹੀ ਵਿੱਚ ਗੁਰੂ ਦੁਬਈ ਗਏ ਹੋਏ ਹਨ, ਜਿੱਥੇ ਉਹ ਦੁਬਈ ਦੇ 'ਫੇਮ ਪਾਰਕ' ਵਿੱਚ ਕਾਫੀ ਇੰਨਜੁਆਏ ਕਰ ਰਹੇ ਹਨ, ਜਿਸ ਦੀਆਂ ਕੁਝ ਵੀਡੀਓਜ਼ ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ, ਜਿਨ੍ਹਾਂ 'ਚੋ ਇੱਕ ਵਿੱਚ ਸ਼ੇਰ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।    ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਦੱਸਦਈਏ ਕੀ ਇਸ ਪਾਰਕ ਵਿੱਚ ਦੁਨੀਆ ਭਰ ਦੇ ਮਸ਼ਹੂਰ ਸਿਤਾਰੇ ਸ਼ਿਰਕਤ ਕਰਦੇ ਹਨ।ਇਨ੍ਹਾਂ 'ਚ ਪੰਜਾਬੀ ਸਿੰਗਰਾਂ ਤੋਂ ਲੈ ਬਾਲੀਵੁੱਡ ਦੇ ਸਿਤਾਰਿਆਂ ਦੇ ਨਾਮ ਸ਼ਾਮਲ ਹਨ।
    Published by:Ramanpreet Kaur
    First published: