HOME » NEWS » Films

ਹੁਣ ਗੁਰੂ ਰੰਧਾਵਾ ਕਰੇਗਾ ਯੂਟਿਊਬ ਤੇ ਰਾਜ!

News18 Punjab
Updated: November 24, 2018, 3:26 PM IST
ਹੁਣ ਗੁਰੂ ਰੰਧਾਵਾ ਕਰੇਗਾ ਯੂਟਿਊਬ ਤੇ ਰਾਜ!

  • Share this:
ਭਾਰਤ 'ਚ ਯੂਟਿਊਬ 'ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਗਾਇਕ ਗੁਰੂ ਰੰਧਾਵਾ ਅਤੇ ਗਲੋਬਲ ਸੈਂਸੇਸ਼ਨਲ ਪਿੱਟਬੁੱਲ ਨੂੰ ਭੂਸ਼ਨ ਕੁਮਾਰ ਆਪਣੇ ਨਵੇਂ ਸਿੰਗਲ 'ਸਲੋਲੀ ਸਲੋਲੀ' ਲਈ ਇਕੱਠੇ ਨਜ਼ਰ ਆ ਰਹੇ ਹਨ। ਸਿੰਗਲ, 'ਸਲੋਲੀ ਸਲੋਲੀ' ਦੇ ਨਾਲ ਟੀ-ਸੀਰੀਜ਼ ਇੰਟਰਨੈਸ਼ਨਲ ਮਿਊਜ਼ਿਕ ਦੀ ਦੁਨੀਆਂ 'ਚ ਪ੍ਰਵੇਸ਼ ਕਰਨ ਲਈ ਤਿਆਰ ਹਨ ਜਿਸ 'ਚ ਪਿੱਟਬੁੱਲ ਨਾਲ ਟੀ-ਸੀਰੀਜ਼ ਦੇ ਸਭ ਤੋਂ ਮਸ਼ਹੂਰ ਕਲਾਕਾਰ ਗੁਰੂ ਰੰਧਾਵਾ ਦਾ ਸਾਥ ਦੇ ਰਹੇ ਹਨ। ਦੱਸ ਦੇਈਏ ਕਿ ਗੁਰੂ ਰੰਧਾਵਾ ਦੇ ਸਿੰਗਲ 'ਲਾਹੌਰ' ਨੂੰ ਹੁਣ ਤੱਕ 700 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।

ਹਾਲਾਂਕਿ ਸਿੰਗਲ ਨਾਲ ਜੁੜੀ ਜਾਣਕਾਰੀ ਇਸ ਦੇ ਰਿਲੀਜ਼ ਦੇ ਲਾਗੇ ਹੀ ਸ਼ੇਅਰ ਕੀਤੀ ਜਾਵੇਗੀ। ਗਾਣੇ ਦਾ ਮਿਊਜ਼ਿਕ ਡੀਜੇ ਸ਼ੈਡੋ ਦੁਬਈ, ਬਲੈਕਆਟ, ਰੇਡਮਨੀ ਅਤੇ ਵੀ ਦੁਵਾਰਾ ਨਿਰਮਿਤ ਹੈ। ਦੋਵਾਂ ਦੀ ਫੈਨ ਫੋਲੋਵਿੰਗ ਨੂੰ ਦੇਖ ਦੇ ਹੋਏ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗਾਣਾ ਸੁਪਰਹਿੱਟ ਹੋਵੇਗਾ।

First published: November 24, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...