• Home
  • »
  • News
  • »
  • entertainment
  • »
  • HIMANSHI KHURANA CAN BE SEEN IN MANY SONGS WITH ASIM ARRIVES IN MOSCOW FOR SHOOTING

ਅਸੀਮ ਨਾਲ ਕਈ ਗੀਤਾਂ 'ਚ ਨਜ਼ਰ ਆ ਸਕਦੀ ਹੈ ਹਿਮਾਂਸ਼ੀ ਖੁਰਾਣਾ, ਸ਼ੂਟਿੰਗ ਲਈ ਪੁੱਜੀ Moscow

ਅਸੀਮ ਨਾਲ ਕਈ ਗੀਤਾਂ 'ਚ ਨਜ਼ਰ ਆ ਸਕਦੀ ਹੈ ਹਿਮਾਂਸ਼ੀ ਖੁਰਾਣਾ, ਸ਼ੂਟਿੰਗ ਲਈ ਪੁੱਜੀ Moscow

ਅਸੀਮ ਨਾਲ ਕਈ ਗੀਤਾਂ 'ਚ ਨਜ਼ਰ ਆ ਸਕਦੀ ਹੈ ਹਿਮਾਂਸ਼ੀ ਖੁਰਾਣਾ, ਸ਼ੂਟਿੰਗ ਲਈ ਪੁੱਜੀ Moscow

  • Share this:
ਹਿਮਾਂਸ਼ੀ ਖੁਰਾਣਾ ਨੇ ਬਿਗ ਬੌਸ ਤੋਂ ਬਾਹਰ  ਆਉਣ ਤੋਂ ਬਾਅਦ ਕਈ  ਸੁਪਰਹਿੱਟ  ਗੀਤਾਂ  'ਚ ਅਦਾਕਾਰੀ ਦੇ ਜਲਵੇ ਬਿਖੇਰੇ ਅਤੇ  ਪੰਜਾਬੀ ਇੰਡਸਟਰੀ ਨੂੰ ਖੂਬ ਸੁਪਰਹਿੱਟ ਕੰਟੇਂਟ  ਦਿੱਤੇ ਹਨ। ਕੋਵਿਡ ਦੇ ਵਧਦੇ ਮਾਮਲਿਆਂ ਕਾਰਨ  ਸ਼ੂਟਿੰਗਾਂ ਬੰਦ  ਸੀ ਤੇ ਹੁਣ ਕੋਵਿਡ ਮਾਮਲਿਆਂ ਵਿਚ ਕਮੀ ਆਉਣ ਤੋਂ  ਹਿਮਾਸ਼ੀ ਖੁਰਾਣਾ Moscow ਪਹੁੰਚੀ ਹੈ।  ਹਿਮਾਸ਼ੀ ਦੀਆਂ ਵੱਖ ਵੱਖ ਲੁਕਸ ਵਿੱਚ ਤਸਵੀਰਾਂ  ਦੇਖਣ ਨੂੰ ਮਿਲ ਰਹੀਆਂ ਹਨ। ਹਿਮਾਂਸ਼ੀ ਖੁਰਾਣਾ ਜਲਦ ਆਪਣੇ ਫੈਨਸ ਲਈ ਗਾਣੇ ਲੈਕੇ ਆ ਰਹੀ ਹੈ।

ਹਿਮਾਂਸ਼ੀ ਖੁਰਾਣਾ ਆਪਣੇ ਫੈਨਸ ਨਾਲ  ਸੋਸ਼ਲ ਮੀਡੀਆ ਤੇ ਹਮੇਸ਼ਾ ਜੁੜੀ ਰਹਿੰਦੀ ਹੈ ਤੇ ਹਾਲੀ 'ਚ ਹਿਮਾਸ਼ੀ ਨੇ ਆਪਣੇ  ਫੈਨਸ ਦੇ ਸਵਾਲਾਂ  ਦੇ ਜਵਾਬ ਦਿੱਤੇ , ਜਿਸ ਵਿਚ ਕਿਸੇ ਦੇ ਅਸੀਮ ਨੂੰ ਲੈ ਕੇ ਸਵਾਲ ਪੁੱਛੇ ਜਾਣ ਉਤੇ ਹਿਮਾਸ਼ੀ ਨੇ ਕਿਹਾ  ਕੇ ਬਹੁਤ ਸਾਰੇ Surprises  on the  way ਹਨ।  ਆਸਿਮ ਨਾਲ ਚਾਰ ਗਾਣੇ  ਤਿਆਰ  ਹਨ ਜੋ ਕੇ ਜਲਦ ਫੈਨਸ ਦੀ ਝੋਲੀ ਪੈਣਗੇ  ਤੇ ਇਕ ਵਾਰ ਫਿਰ ਦੋਨੋ ਸਕਰੀਨ ਸਾਂਝੀ  ਕਰਦੇ ਨਜ਼ਰ ਆਉਣਗੇ।  ਇਸ ਤੋਂ ਇਲਾਵਾ ਹਿਮਾਸ਼ੀ ਨੇ ਆਪਣੇ ਫੈਨਸ ਦੇ ਹੋਰ ਵੀ ਕਈ ਸਵਾਲਾਂ  ਦੇ ਜਵਾਬ ਦਿੱਤੇ  ਜ਼ਿਆਦਾਤਰ  ਸਵਾਲ ਹਿਮਾਸ਼ੀ ਖੁਰਾਣਾ ਦੀ Skin  ਨੂੰ ਕੇ ਲੈ ਫੈਨਸ ਨੇ ਕੀਤੇ ਸੀ, ਜਿਥੇ ਹਿਮਾਂਸ਼ੀ ਨੇ ਸਭ ਨੂੰ ਇਹ ਸਾਫ ਕੀਤਾ ਕਿ ਉਹ ਕੋਈ ਜ਼ਿਆਦਾ  Cosmectics  ਨਹੀਂ ਵਰਤਦੀ ,ਕਿਉਂ ਕੇ ਹਿਮਾਂਸ਼ੀ ਦੀ ਸਕਿਨ ਡ੍ਰਾਈ ਹੈ ਜਿਸ ਤੇ ਹਿਮਾਂਸ਼ੀ ਨੇ ਬਹੁਤ ਲੋਕਾਂ ਨੂੰ ਸਕਿਨ ਤੇ ਵਾਲਾਂ  ਨੂੰ ਲੈ ਕੇ ਕਈ  ਟਿਪਸ ਦਿੱਤੇ। ਇਹਨੀ ਦਿਨੀ ਹਿਮਾਂਸ਼ੀ ਖੁਰਾਣਾ ਗਾਣਿਆਂ ਦੇ ਸ਼ੂਟ ਲਈ ਬਾਹਰ ਗਈ ਹੈ ਹਿਮਾਂਸ਼ੀ ਨਾਲ ਉਸ ਦੀ ਟੀਮ ਵੀ  ਨਜ਼ਰ ਆ ਰਹੀ ਹੈ। ਹਿਮਾਂਸ਼ੀ ਦੇ ਫੈਨਸ ਵਲੋਂ ਟੀਮ ਤੇ ਵੀ ਸਵਾਲ ਕੀਤੇ ਗਏ ਸੀ  ਜਿਸ ਦਾ ਜਵਾਬ ਉਸ ਨੇ ਆਪਣੀ ਸਟੋਰੀ ਵਿਚ ਦਿੱਤਾ।

ਜੇਕਰ ਹਿਮਾਂਸ਼ੀ ਦੇ ਲੇਟੈਸਟ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਸ਼ਿਵਜੋਤ ਨਾਲ ਪਲਾਜ਼ੋ  2 ਖੂਬ ਸੁਪਰ ਹਿੱਟ ਰਿਹਾ। ਹਿਮਾਂਸ਼ੀ ਛੇਤੀ ਹੀ ਫਿਲਮ ਵਿਚ ਵੀ ਅਦਾਕਾਰੀ  ਕਰਦੀ ਨਜ਼ਰ ਆਵੇਗੀ, ਜਿਸ ਚ ਉਨ੍ਹਾਂ ਨਾਲ ਨੀਰੂ ਬਾਜਵਾ ਵੀ ਨਜ਼ਰ ਆਉਣਗੇ।
Published by:Ashish Sharma
First published: