HOME » NEWS » Films

ਹਿਮਾਂਸ਼ੀ ਖੁਰਾਣਾ '' ਬਿੱਗ ਬੌਸ 13 '' ਵਿਚ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਹੋਵੇਗੀ ਦਾਖਲ

News18 Punjab
Updated: October 18, 2019, 10:46 AM IST
ਹਿਮਾਂਸ਼ੀ ਖੁਰਾਣਾ '' ਬਿੱਗ ਬੌਸ 13 '' ਵਿਚ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਹੋਵੇਗੀ ਦਾਖਲ
News18 Punjab
Updated: October 18, 2019, 10:46 AM IST
ਇਸ ਸ਼ੋਅ ਨੂੰ ਤਿੰਨ ਹਫਤੇ ਹੋਏ ਹਨ ਅਤੇ ਸਾਡੇ ਕੋਲ ਪਹਿਲੀ ਵਾਈਲਡ ਕਾਰਡ ਐਂਟਰੈਂਟ ਦਾ ਨਾਮ ਆ ਗਿਆ ਹੈ। ਬਿੱਗ ਬੌਸ 13 ਘਰ ਫਿਲਹਾਲ ਇਕ ਜੰਗ ਦਾ ਮੈਦਾਨ ਹੈ ਪਰ ਨਿਰਮਾਤਾ ਇਸ ਖੇਡ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੇ ਹਨ।

Loading...
 




View this post on Instagram




 

hello guys 🥰 hope uh all r enjoying #biggboss13 @colorstv #BB13


A post shared by Shehnaaz Shine (@shehnaazgill) on






ਇਸ ਲਈ ਸ਼ੋ ਦੇ ਨਿਰਮਾਤਾ ਪੰਜਾਬ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਨਾ ਨੂੰ ਸ਼ੋ ਵਿਚ ਐਂਟਰੀ ਕਰਾ ਰਹੇ ਹਨ।



 




View this post on Instagram




 

🍊🍊🍊


A post shared by Himanshi Khurana (@iamhimanshikhurana) on






ਇਸ ਸਾਲ ਦੀ ਸ਼ੁਰੂਆਤ ਵਿੱਚ ਸੀ ਜਦੋਂ ਹਿਮਾਂਸ਼ੀ ਖੁਰਾਨਾ ਸ਼ਹਿਨਾਜ਼ ਗਿੱਲ ਨਾਲ ਵਿਵਾਦਾਂ ਵਿੱਚ ਘਿਰ ਗਈ ਸੀ, ਜਿਥੇ ਬਾਅਦ ਵਿੱਚ ਹਿਮਾਂਸ਼ੀ ਦੇ ਗਾਣੇ, “ਇਲੀਕੇ ਇਤ ਦਾ ਮਖੌਲ ਬਣਾਇਆ ਸੀ । ਜਿਸਤੋ ਬਾਅਦ ਦੋਨਾਂ ਦੀ ਕੁੱਤੇ ਬਿੱਲੇ ਦੀ ਲੜਾਈ ਖੂਬ ਸੁਰੱਖਿਆ ਚ ਰਹੀ ਸੀ।

ਸ਼ਹਿਨਾਜ਼ ਉਰਫ ਪੰਜਾਬ ਦੀ ਕੈਟਰੀਨਾ ਕੈਫ ਫਿਲਹਾਲ ਘਰ ਦੇ ਅੰਦਰ ਧਮਾਲਾਂ ਪਾ ਰਹੀ ਹੈ, ਦਰਸ਼ਕ ਉਸ ਨੂੰ ਇੰਨਾ ਪਸੰਦ ਕਰ ਰਹੇ ਹਨ ਕਿ ਕੋਇਨਾ ਮਿੱਤਰਾ, ਰਸ਼ਮੀ ਦੇਸਾਈ, ਅਤੇ ਦਲਜੀਤ ਕੌਰ ਵਰਗੀਆਂ ਮਸ਼ਹੂਰ ਹਸਤੀਆਂ ਨਾਲ ਨਾਮਜ਼ਦ ਹੋਣ ਦੇ ਬਾਵਜੂਦ, ਉਹ ਪਿਛਲੇ ਹਫ਼ਤੇ ਬੇਦਖਲ ਹੋਣ ਦੌਰਾਨ ਸੁਰੱਖਿਅਤ ਰਹੀ ਸੀ।



 




View this post on Instagram




 

Outfit @mehrajcreations ❤️❤️❤️


A post shared by Himanshi Khurana (@iamhimanshikhurana) on






ਹੁਣ ਜਦੋਂ ਹਿਮਾਂਸ਼ੀ ਦੇ ਸ਼ੋ ਵਿਚ ਜਾਨ ਦੀਆਂ ਖ਼ਬਰਾਂ ਹਨ ਤਾਂ ਆਉਣ ਵਾਲੇ ਦਿਨਾਂ 'ਚ ਖਾਸਕਰ ਪੰਜਾਬ ਦੇ ਦਰਸ਼ਕਾਂ ਦਾ ਖਾਸਾ ਮਨੋਰੰਜਨ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ।



 




View this post on Instagram




 

Make-up by @puneet_makeovers 🍍🍍🍍 photography @deepikasdeepclicks


A post shared by Himanshi Khurana (@iamhimanshikhurana) on




First published: October 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...