Home /News /entertainment /

ਹਿਮਾਸ਼ੀ ਖੁਰਾਨਾ ਨੇ ਇਸ ਗੀਤ ਜਰੀਏ ਕੀਤੀ ਆਪਣੇ ਦਿਲ ਦੀ ਗੱਲ੍ਹ, ਦੇਖੋ ਵੀਡੀਓ

ਹਿਮਾਸ਼ੀ ਖੁਰਾਨਾ ਨੇ ਇਸ ਗੀਤ ਜਰੀਏ ਕੀਤੀ ਆਪਣੇ ਦਿਲ ਦੀ ਗੱਲ੍ਹ, ਦੇਖੋ ਵੀਡੀਓ

ਹਿਮਾਸ਼ੀ ਖੁਰਾਨਾ ਦਾ ਗੀਤ ਉਹਦੀ ਸ਼ਰੇਆਮ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਹਿਮਾਸ਼ੀ ਖੁਰਾਨਾ ਨੇ ਇਹ ਗੀਤ ਆਮਿਸ ਦੇ ਲਈ ਗਾਇਆ ਹੈ।

  • Share this:

ਬਿੱਗ ਬੌਸ 13 ਦੇ ਘਰ ’ਚ ਸਾਰੇ ਕੰਟੇਸਟੇਂਟ ਆਪਣੇ ਕਿਸੇ ਨਾ ਕਿਸੇ ਵਿਵਾਦ ਜਾਂ ਫਿਰ ਹਰਕਤਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸੇ ਦੌਰਾਨ ਆਸਿਮ ਰਿਆਜ਼ ਤੇ ਹਿਮਾਸ਼ੀ ਖੁਰਾਨਾ ਦੀ ਦੋਸਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੇ ਦਿਨ ਵੀਕੇਂਡ ਤੇ ਵਾਰ ’ਚ ਸਲਮਾਨ ਖਾਨ ਨੇ ਦੱਸਿਆ ਕਿ ਹਿਮਾਸ਼ੀ ਅਤੇ ਚਾਓ ਦਾ ਬ੍ਰੇਕਅਪ ਉਨ੍ਹਾਂ ਦੇ ਵਜ਼ਾ ਕਾਰਨ ਹੋਇਆ ਹੈ। ਇਸ ਦੇ ਬਾਅਦ ਆਸਿਮ ਰਿਆਜ ਤੇ ਸੋਸ਼ਲ ਮੀਡੀਆ ’ਤੇ ਆਰੋਪ ਲੱਗ ਰਹੇ ਹਨ। ਜਿਸ ਤੋਂ ਬਾਅਦ ਹੁਣ ਆਪਣੇ ਹੀ ਵਖਰੇ ਅੰਦਾਜ ਦੇ ਨਾਲ ਹਿਮਾਸ਼ੀ ਖੁਰਾਨਾ ਨੇ ਜਵਾਬ ਦਿੱਤਾ ਹੈ।

ਹਿਮਾਸ਼ੀ ਖੁਰਾਨਾ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਲਫਜ਼ਾ ਤੋਂ ਸਾਫ ਲੱਗ ਰਿਹਾ ਹੈ ਕਿ ਜਿਵੇਂ ਕੀ ਹਿਮਾਸ਼ੀ ਨੇ ਆਪਣਾ ਜਵਾਬ ਦਿੱਤਾ ਹੈ। ਗਾਣੇ ਦੇ ਲਫਜ਼ ਹਨ ਉਹਦੀ ਸ਼ਰੇਆਮ। ਜਿਸਨੂੰ ਆਵਾਜ਼ ਖੁਦ ਹਿਮਾਸ਼ੀ ਖੁਰਾਨਾ ਨੇ ਦਿੱਤੀ ਹੈ। ਇਹ ਗਾਣਾ ਆਸਿਮ ਰਿਆਜ ਨੂੰ ਡੈਡੀਕੇਟ ਦੱਸਿਆ ਜਾ ਰਿਹਾ ਹੈ। ਉੱਥੇ ਬਿੱਗ ਬੌਸ 13 ਦੇ ਸਾਬਕਾ ਕੰਟੇਸਟੇਂਟ ਕੇ ਆਰ ਕੇ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਹਿਮਾਸ਼ੀ ਖੁਰਾਨਾ ਨੇ ਇਹ ਗਾਣਾ ਆਸਿਮ ਦੇ ਲਈ ਗਾਇਆ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਵਾਜ਼ ਬਿਲਕੁੱਲ ਉਨ੍ਹਾਂ ਦੀ ਤਰ੍ਹਾਂ ਖੂਬਸੂਰਤ ਹੈ। ਕਾਬਿਲੇਗੌਰ ਹੈ ਕਿ ਹਿਮਾਸ਼ੀ ਖੁਰਾਨਾ ਨੇ ਇਸ ਗਾਣੇ ਨੂੰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।

Published by:Sukhwinder Singh
First published:

Tags: Bigg Boss 13, Bollywood, Himanshi khurana