Home /News /entertainment /

ਅਮਰੀਕੀ ਅਦਾਕਾਰਾ ਨੇ ਰੂਸੀ ਰਸ਼ਟਰਪਤੀ ਪੁਤਿਨ ਬਾਰੇ ਕਹੀ ਅਜਿਹੀ ਗੱਲ, ਲੋਕ ਉਡਾ ਰਹੇ ਮਜ਼ਾਕ

ਅਮਰੀਕੀ ਅਭਿਨੇਤਰੀ ਐਨਾਲਿਨ ਮੈਕੋਰਡ (Annalynne Mcord) ਦੀ ਯੂਕਰੇਨ 'ਤੇ ਹਮਲੇ ਨੂੰ ਰੋਕਣ ਦੀ ਅਪੀਲ ਨੇ ਅਭਿਨੇਤਰੀ ਨੂੰ ਘੇਰ ਲਿਆ। ਉਸ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਕਾਰਨ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਅਦਾਕਾਰਾ ਐਨਾਲਿਨ ਮੈਕੋਰਡ ਨੇ ਟਵਿੱਟਰ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ ...
  • Share this:
Hollywood Actress Annalynne Mcord Trolled: ਸੋਸ਼ਲ ਮੀਡੀਆ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਅਤੇ ਸ਼ਾਂਤੀ ਬਹਾਲ ਕਰਨ ਦੀਆਂ ਅਪੀਲਾਂ ਨਾਲ ਭਰਿਆ ਹੋਇਆ ਹੈ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਾਰੇ ਕਲਾਕਾਰ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਅਮਰੀਕੀ ਅਭਿਨੇਤਰੀ ਐਨਾਲਿਨ ਮੈਕੋਰਡ (Annalynne Mcord) ਦੀ ਯੂਕਰੇਨ 'ਤੇ ਹਮਲੇ ਨੂੰ ਰੋਕਣ ਦੀ ਅਪੀਲ ਨੇ ਅਭਿਨੇਤਰੀ ਨੂੰ ਘੇਰ ਲਿਆ। ਉਸ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਕਾਰਨ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਅਦਾਕਾਰਾ ਐਨਾਲਿਨ ਮੈਕੋਰਡ ਨੇ ਟਵਿੱਟਰ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ 'ਚ ਅਦਾਕਾਰਾ ਰੂਸ ਨੂੰ ਯੂਕਰੇਨ 'ਤੇ ਹਮਲਾ ਬੰਦ ਕਰਨ ਦੀ ਅਪੀਲ ਕਰਦੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਉਸ ਨੇ ਵੀਡੀਓ 'ਚ ਪੁਤਿਨ ਨੂੰ ਅਪੀਲ ਕੀਤੀ, ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਬਣ ਰਹੀ ਹੈ।

34 ਸਾਲਾ ਅਦਾਕਾਰਾ ਐਨਾਲਿਨ ਆਪਣੇ 2.20 ਮਿੰਟ ਦੇ ਵੀਡੀਓ ਵਿੱਚ ਕਹਿ ਰਹੀ ਹੈ ਕਿ 'ਪਿਆਰੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਡੀ ਮਾਂ ਨਹੀਂ ਹਾਂ। ਜੇ ਮੈਂ ਤੇਰੀ ਮਾਂ ਹੁੰਦੀ, ਤਾਂ ਮੈਂ ਤੈਨੂੰ ਬਹੁਤ ਪਿਆਰ ਕਰਦੀ। ਜੇ ਇਹ ਦੁਨੀਆ ਠੰਡੀ ਹੁੰਦੀ, ਮੈਂ ਤੈਨੂੰ ਨਿੱਘ ਦੇਣ ਲਈ ਮਰ ਜਾਂਦੀ। ਇਸ ਤੋਂ ਇਲਾਵਾ ਉਹ ਪੁਤਿਨ ਦੀ ਮਾਂ ਹੋਣ ਉਪਰੰਤ ਉਸ ਦੇ ਪਾਲਣ ਪੋਸ਼ਣ ਬਾਰੇ ਵੀ ਦੱਸ ਰਹੀ ਹੈ।

Annalynne Mcord ਦਾ ਉਡਾਇਆ ਜਾ ਰਿਹਾ ਮਜ਼ਾਕ : ਅਮਰੀਕਨ ਅਦਾਕਾਰਾ ਏਨਾਲਿਨ ਮੈਕੋਰਡ ਨੇ ਆਪਣੀ ਲਿਖੀ ਕਵਿਤਾ ਰਾਹੀਂ ਦੱਸਣਾ ਚਾਹੁੰਦੀ ਹੈ ਕਿ ਜੇਕਰ ਉਹ ਰੂਸੀ ਰਾਸ਼ਟਰਪਤੀ ਪੁਤਿਨ ਦੀ ਮਾਂ ਸੀ ਤਾਂ ਪੁਤਿਨ ਦੀ ਜ਼ਿੰਦਗੀ ਕੁਝ ਵੱਖਰੀ ਹੋਣੀ ਸੀ। ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦੇ ਹਾਲ ਵਿੱਚ ਇਸ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਨ ਦੀ ਵਜ੍ਹਾ ਕਰਕੇ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਰਹੇ ਹਨ।

ਉਸ ਦੁਆਰਾ ਕਹੀ ਗਈ ਇਸ ਗੱਲ ਕਰਕੇ ਲੋਕ ਅਮਰੀਕੀ ਅਦਾਕਾਰਾ ਏਨਾਲਿਨ ਦਾ ਮਜ਼ਾਕ ਉਡਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 34 ਸਾਲ ਦੀ ਏਨਾਲਿਨ ਮੈਕੋਰਡ ਇੱਕ ਅਮਰੀਕਾ ਦੀ ਅਦਾਕਾਰਾ ਅਤੇ ਮਾਡਲ ਹੈ। ਇਸਦੇ ਨਾਲ ਹੀ ਉਹ ਇੱਕ ਹਿਊਮਨ ਰਾਈਟ ਐਕਟੀਵਿਸਟ ਵੀ ਹੈ।

'90210' ਨਾਮਕ ਫ਼ਿਲਮ ਵਿੱਚ ਉਸਨੇ ਰੋਲ ਕੀਤਾ ਹੈ। ਇਸ ਸਮੇਂ ਪੂਰੀ ਦੁਨੀਆਂ ਦੀ ਨਿਗਾਨ ਰੂਸ ਅਤੇ ਯੂਕਰੇਨ ਵਿਚਕਾਰ ਹੋਣ ਵਾਲੇ ਯੁੱਧ 'ਤੇ ਟਿਕੀ ਹੋਈ ਹੈ। ਦੋਹਾਂ ਦੇਸ਼ਾਂ ਦੇ ਵਿਚਕਾਰ ਹੋ ਰਹੇ ਇਸ ਭਿਆਨਕ ਯੁੱਧ ਦੇ ਵਿੱਚ ਬੇਗੁਨਾਹ ਆਮ ਲੋਕ ਮਾਰੇ ਜਾ ਰਹੇ ਹਨ। ਇਸ ਲੜਾਈ ਨੂੰ ਰੋਕਣ ਲਈ ਦੇ ਲੋਕ ਲਗਾਤਾਰ ਅਪੀਲ ਕਰ ਰਹੇ ਹਨ।
Published by:Amelia Punjabi
First published:

Tags: Entertainment news, Hollywood, Putin, Russia, Russia Ukraine crisis, Russia-Ukraine News, Social media, Ukraine, Viral video

ਅਗਲੀ ਖਬਰ