Home /News /entertainment /

Ukraine Crisis ਨੂੰ ਲੈ ਕੇ ਹਾਲੀਵੁੱਡ ਸਿਤਾਰਿਆਂ ਨੇ ਕੀਤੀ ਮਦਦ ਦੀ ਅਪੀਲ, Angelina Jolie ਨੇ ਵੀਡੀਓ ਰਾਹੀਂ ਵਿਖਾਏ ਮੌਜੂਦ ਹਾਲਾਤ

Ukraine Crisis ਨੂੰ ਲੈ ਕੇ ਹਾਲੀਵੁੱਡ ਸਿਤਾਰਿਆਂ ਨੇ ਕੀਤੀ ਮਦਦ ਦੀ ਅਪੀਲ, Angelina Jolie ਨੇ ਵੀਡੀਓ ਰਾਹੀਂ ਵਿਖਾਏ ਮੌਜੂਦ ਹਾਲਾਤ

Ukraine Crisis: ਰੂਸ ਅਤੇ ਯੂਕਰੇਨ (Russia-Ukraine WAR) ਵਿਚਾਲੇ ਛਿੜੀ ਜੰਗ ਹੁਣ ਖਤਰਨਾਕ ਮੋੜ ਲੈ ਰਹੀ ਹੈ ਅਤੇ ਅਜਿਹੇ 'ਚ ਯੂਕਰੇਨ ਦੇ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਯੂਕਰੇਨ 'ਤੇ ਇਸ ਸੰਕਟ ਦੌਰਾਨ ਹਾਲੀਵੁੱਡ (Hollywood) ਦੇ ਸੁਪਰਸਟਾਰ ਮਦਦ ਲਈ ਅੱਗੇ ਆਏ ਹਨ। ਹਾਲੀਵੁੱਡ ਅਭਿਨੇਤਾ ਰਿਆਨ ਰੇਨੋਲਡਸ, ਉਨ੍ਹਾਂ ਦੀ ਪਤਨੀ ਅਭਿਨੇਤਰੀ ਬਲੇਕ ਲਿਵਲੀ ਅਤੇ ਅਭਿਨੇਤਰੀ ਐਂਜਲੀਨਾ ਜੋਲੀ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਜੰਗ ਦੇ ਪੀੜਤਾਂ ਲਈ ਅਪੀਲ ਕੀਤੀ ਹੈ।

ਹੋਰ ਪੜ੍ਹੋ ...
  • Share this:
    Ukraine Crisis: ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੰਗ ਕਾਰਨ ਯੂਕਰੇਨ ਦੇ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰੂਸ ਅਤੇ ਯੂਕਰੇਨ (Russia-Ukraine WAR) ਵਿਚਾਲੇ ਛਿੜੀ ਜੰਗ ਹੁਣ ਖਤਰਨਾਕ ਮੋੜ ਲੈ ਰਹੀ ਹੈ ਅਤੇ ਅਜਿਹੇ 'ਚ ਯੂਕਰੇਨ ਦੇ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਯੂਕਰੇਨ 'ਤੇ ਇਸ ਸੰਕਟ ਦੌਰਾਨ ਹਾਲੀਵੁੱਡ (Hollywood) ਦੇ ਸੁਪਰਸਟਾਰ ਮਦਦ ਲਈ ਅੱਗੇ ਆਏ ਹਨ। ਹਾਲੀਵੁੱਡ ਅਭਿਨੇਤਾ ਰਿਆਨ ਰੇਨੋਲਡਸ, ਉਨ੍ਹਾਂ ਦੀ ਪਤਨੀ ਅਭਿਨੇਤਰੀ ਬਲੇਕ ਲਿਵਲੀ ਅਤੇ ਅਭਿਨੇਤਰੀ ਐਂਜਲੀਨਾ ਜੋਲੀ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਜੰਗ ਦੇ ਪੀੜਤਾਂ ਲਈ ਅਪੀਲ ਕੀਤੀ ਹੈ।

    Ukrainian Refugee Center ਦਾ ਵੀਡੀਓ ਸਾਂਝਾ ਕੀਤਾ
    ਹਾਲੀਵੁੱਡ ਦੀ ਸੁਪਰਸਟਾਰ ਐਂਜਲੀਨਾ ਜੋਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਯੂਕਰੇਨੀ ਸ਼ਰਨਾਰਥੀਆਂ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਹੈ। ਇਹ ਵੀ ਦੱਸਿਆ ਕਿ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀਜ਼ (UNHCR) ਲਗਾਤਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- '48 ਘੰਟਿਆਂ ਤੋਂ ਵੀ ਘੱਟ ਸਮੇਂ 'ਚ 50,000 ਤੋਂ ਵੱਧ ਲੋਕ ਯੂਕਰੇਨ ਛੱਡ ਕੇ ਮੋਲਡੋਵਾ ਚਲੇ ਗਏ ਹਨ।'

    ਦੱਸ ਦੇਈਏ ਕਿ ਮੋਲਡੋਵਾ ਯੂਕਰੇਨ ਦੀ ਸਰਹੱਦ 'ਤੇ ਸਥਿਤ ਹੈ। ਇਸ ਤੋਂ ਪਹਿਲਾਂ ਐਂਜਲੀਨਾ ਜੋਲੀ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਰੂਸ-ਯੂਕਰੇਨ ਸੰਕਟ ਦੇ ਪੀੜਤਾਂ ਲਈ ਪ੍ਰਾਰਥਨਾ ਕਰਦੇ ਹੋਏ ਇਕ ਸੰਦੇਸ਼ ਸਾਂਝਾ ਕੀਤਾ, ਜਿਸ 'ਚ ਲਿਖਿਆ ਸੀ, 'ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਮੈਂ ਵੀ ਯੂਕਰੇਨ ਦੇ ਲੋਕਾਂ ਲਈ ਪ੍ਰਾਰਥਨਾ ਕਰ ਰਹੀ ਹਾਂ।'

    Ryan Reynolds-Black Lively ਦੀ ਪੋਸਟ
    ਅਭਿਨੇਤਰੀ ਐਂਜਲੀਨਾ ਜੋਲੀ ਦੀ ਮਦਦ ਦੀ ਅਪੀਲ ਕਰਨ ਤੋਂ ਬਾਅਦ, ਹਾਲੀਵੁੱਡ ਅਭਿਨੇਤਾ ਰਿਆਨ ਰੇਨੋਲਡਸ ਨੇ ਵੀ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕਰਕੇ ਲੋਕਾਂ ਨੂੰ ਯੂਕਰੇਨ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ- '48 ਘੰਟਿਆਂ 'ਚ ਅਣਗਿਣਤ ਯੂਕਰੇਨੀਆਂ ਨੂੰ ਆਪਣਾ ਘਰ ਛੱਡ ਕੇ ਗੁਆਂਢੀ ਦੇਸ਼ਾਂ 'ਚ ਜਾਣ ਲਈ ਮਜ਼ਬੂਰ ਕੀਤਾ ਗਿਆ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।

    ਦੱਸ ਦੇਈਏ ਕਿ ਅਭਿਨੇਤਾ ਰਿਆਨ ਰੇਨੋਲਡਸ ਦੀ ਤਰ੍ਹਾਂ ਉਨ੍ਹਾਂ ਦੀ ਪਤਨੀ ਅਭਿਨੇਤਰੀ ਬਲੇਕ ਲਿਵਲੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਲੋਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਹੈ।
    Published by:Krishan Sharma
    First published:

    Tags: America, Celebrity, Entertainment news, Hollywood, Russia Ukraine crisis, Russia-Ukraine News, Social media

    ਅਗਲੀ ਖਬਰ