ਪਤਨੀ ਵੱਲੋਂ ਲਗਾਏ ਦੋਸ਼ਾ 'ਤੇ ਹਨੀ ਸਿੰਘ ਨੇ ਤੋੜੀ ਚੁੱਪੀ , ਸੋਸ਼ਲ ਮੀਡੀਆ 'ਤੇ ਦੱਸੀ ਸੱਚਾਈ

ਪਤਨੀ ਵੱਲੋਂ ਲਗਾਏ ਦੋਸ਼ਾ 'ਤੇ ਹਨੀ ਸਿੰਘ ਨੇ ਤੋੜੀ ਚੁੱਪੀ , ਸੋਸ਼ਲ ਮੀਡੀਆ 'ਤੇ ਦੱਸੀ ਸੱਚਾਈ

ਪਤਨੀ ਵੱਲੋਂ ਲਗਾਏ ਦੋਸ਼ਾ 'ਤੇ ਹਨੀ ਸਿੰਘ ਨੇ ਤੋੜੀ ਚੁੱਪੀ , ਸੋਸ਼ਲ ਮੀਡੀਆ 'ਤੇ ਦੱਸੀ ਸੱਚਾਈ

  • Share this:
    ਪੰਜਾਬੀ ਸਿੰਗਰ ਹਨੀ ਸਿੰਘ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਜਾ ਫਿਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਪਰ ਹੁਣ ਉਨ੍ਹਾਂ ਦੇ ਸੁਰਖੀਆਂ 'ਚ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਸਾਹਮਣੇ ਆਇਆ ਹੈ, ਜਿੱਥੇ ਉਹ ਆਪਣੀ ਪਤਨੀ ਨੂੰ ਲੈ ਸਾਹਮਣੇ ਆਏ ਹਨ। ਜਿਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਪਤਨੀ ਸ਼ਾਲਿਨੀ ਨਾਲ ਉਨ੍ਹਾਂ ਦੀ ਅਣਬਣ ਹੋਣਾ। ਜਿੱਥੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਕੇਸ ਕੀਤਾ ਹੈ ਅਤੇ ਹੁਣ ਇਸ ਮਾਮਲੇ ਵਿੱਚ ਹਨੀ ਸਿੰਘ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣਾ ਅਧਿਕਾਰਤ ਬਿਆਨ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।



    ਜਿੱਥੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਵੱਲੋਂ ਲਗਾਏ ਝੂਠੇ ਇਲਜ਼ਾਮਾਂ ਤੋਂ ਕਾਫੀ ਦੁੱਖੀ ਹਨ।ਜਿੱਥੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਚੁੱਪੀ ਧਾਰਨ ਕਰਨਾ ਠੀਕ ਨਹੀਂ ਲੱਗਾ ਕਿਉਂਕਿ ਇਹ ਸਾਰੇ ਦੋਸ਼ ਮੇਰੇ ਫੈਮਲੀ 'ਤੇ ਲੱਗੇ ਹਨ, ਜੋ ਹਰ ਮੁਸ਼ਕਲ ਘੜੀ 'ਚ ਉਨਾਂ੍ਹ ਨਾਲ ਖੜੇ ਰਹੇ ਹਨ।ਇੰਡਸਟਰੀ 'ਚ ਉਨ੍ਹਾਂ ਦੀ ਇਮੇਜ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸਦਈਏ ਕੀ ਇਹ ਮਾਮਲਾ ਹੁਣ ਅਦਾਲਤ ਵਿੱਚ ਚੱਲਾਗਾ ਗਿਆ ਹੈ।ਜਿੱਥੇ ਇਹ ਨਤੀਜਾ ਨਿਕਲੇਗਾ ਕੀ ਕੋਣ ਸੱਚਾ ਅਤੇ ਕੋਣ ਝੂਠਾ ਹੈ।
    Published by:Ramanpreet Kaur
    First published: