HOME » NEWS » Films

ਹੌਟਨਸ ਕਿਊਨ ਸੰਨੀ ਲਿਓਨ ਨਾਲ ਸੈੱਟ 'ਤੇ ਮਜ਼ਾਕ ਦਾ ਵੀਡੀਓ ਵਾਈਰਲ

News18 Punjabi | News18 Punjab
Updated: June 5, 2021, 1:22 PM IST
share image
ਹੌਟਨਸ ਕਿਊਨ ਸੰਨੀ ਲਿਓਨ ਨਾਲ ਸੈੱਟ 'ਤੇ ਮਜ਼ਾਕ ਦਾ ਵੀਡੀਓ ਵਾਈਰਲ
ਹੌਟਨਸ ਕਿਊਨ ਸੰਨੀ ਲਿਓਨ ਨਾਲ ਸੈੱਟ 'ਤੇ ਮਜ਼ਾਕ ਦਾ ਵੀਡੀਓ ਵਾਈਰਲ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਐਕਟਰਸ ਸੰਨੀ ਲਿਓਨ ਆਪਣੀ ਹੋਟਨਸ ਨੂੰ ਲੈ ਕੇ ਸੁਰੱਖੀਆਂ 'ਚ ਰਹਿੰਦੀ ਹੈ। ਸੰਨੀ ਹਰ ਅਦਾ ਦਰਸ਼ਕਾਂ ਨੂੰ ਪਸੰਦ ਆਉਂਦੀ ਹੈ। ਬਾਲੀਵੁੱਡ ਇੰਡਸਟਰੀ ਦੀ ਬੇਬੀ ਡੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੰਨੀ ਸੋਸ਼ਲ ਮੀਡੀਆ ਕਾਫੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਹੀ ਰਹਿੰਦੀ ਹੈ, ਅਤੇ ਹੁਣ ਵੀ ਸੰਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਕਾਰਨ ਸੰਨੀ ਚਰਚਾ
'ਚ ਹੈ।



ਇਸ ਵੀਡੀਓ ਵਿੱਚ ਸੰਨੀ ਕਾਫੀ ਹੌਟ ਲੱਗ ਰਹੀ ਹੈ ਅਤੇ ਸੰਨੀ ਦਾ ਖੂਬਰਸੂਰਤ ਲੁੱਕ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਦਰਅਸਲ ਇਹ ਵੀਡੀਓ ਸੰਨੀ ਦੇ ਕਿਸੇ ਸ਼ੂਟ ਦੌਰਾਨ ਦੀ ਹੈ, ਜਿੱਥੇ ਉਹ ਸੈੱਟ 'ਤੇ ਨਜ਼ਰ ਆ ਰਹੀ ਹੈ।ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਉਹ ਆਪਣੀ ਡਰੈੱਸ ਠੀਕ ਕਰਦੀ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਸੰਨੀ ਨੇ ਆਪਣੇ ਦੋਨੋ ਹੱਥ ਪਿੱਛੇ ਕਰਕੇ ਫੜੇ ਹੋਏ ਹਨ ਅਤੇ ਫਿਰ ਅਚਾਨਕ ਪਿੱਛੋ ਕੋਈ ਵਿਅਕਤੀ ਆਉਂਦਾ ਹੈ। ਜਿਸ ਤੋਂ ਬਾਅਦ ਸੰਨੀ ਬੁਰੀ ਤਰ੍ਹਾਂ ਨਾਲ ਡਰ ਜਾਂਦੀ ਹੈ ਅਤੇ ਫਿਰ ਜਦੋਂ ਪਿੱਛੇ ਦੇਖਦੀ ਹੈ ਤਾਂ ਉਹ ਉੱਚੀ ਉੱਚੀ ਹੱਸਦੀ ਹੈ।
Published by: Ramanpreet Kaur
First published: June 5, 2021, 12:01 PM IST
ਹੋਰ ਪੜ੍ਹੋ
ਅਗਲੀ ਖ਼ਬਰ