Home /News /entertainment /

Shehnaaz Gill Video: ਸ਼ਹਿਨਾਜ਼ ਗਿੱਲ ਨੇ ਲਗਾਈ Hotness ਦੀ ਅੱਗ, ਦੇਖੋ ਡਾਰਕ ਪਿੰਕ ਆਊਟਫਿਟ 'ਚ Cool Look

Shehnaaz Gill Video: ਸ਼ਹਿਨਾਜ਼ ਗਿੱਲ ਨੂੰ (Shehnaaz Gill) ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪੰਜਾਬ ਵਿੱਚ ਕੈਟਰੀਨਾ ਕੈਫ ਦੇ ਨਾਮ ਤੇ ਮਸ਼ਹੂਰ ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀ ਕੋਈ ਵੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ ਅਤੇ ਲੋਕ ਉਸ 'ਤੇ ਪਿਆਰ ਦੀ ਵਰਖਾ ਕਰਦੇ ਹਨ। ਹੁਣ ਉਸ ਦੀ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਡਾਰਕ ਪਿੰਕ ਆਊਟਫਿਟ 'ਚ ਸ਼ਹਿਨਾਜ਼ ਦਾ ਅੰਦਾਜ਼ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ।

ਹੋਰ ਪੜ੍ਹੋ ...
  • Share this:

    ਡਾਰਕ ਪਿੰਕ ਆਊਟਫਿਟ

    ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਥਾਈ ਸਲਿਟ ਸਟ੍ਰਿਪਡ ਡਰੈੱਸ 'ਚ ਘੁੰਮਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਲੁੱਕ ਦਿੱਤਾ ਹੈ ਅਤੇ ਕੈਮਰੇ ਵੱਲ ਦੇਖ ਕੇ ਉਹ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਵੀਡੀਓ ਕੈਮਿਲਾ ਕੈਬੇਲੋ ਅਤੇ ਸ਼ੌਨ ਮੇਂਡੇਸ ਦੁਆਰਾ ਗਾਏ ਗਏ 2019 ਦੇ ਗਾਣੇ ਸੇਨੋਰੀਟਾ ਦੇ ਰੀਮਿਕਸ ਵਰਜਨ ਦੀ ਧੁਨ 'ਤੇ ਸੈੱਟ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਰੈੱਡ ਹਾਰਟ ਇਮੋਜੀ ਨਾਲ ਸ਼ੇਅਰ ਕੀਤਾ ਹੈ।

    ਪ੍ਰਸ਼ੰਸਕਾਂ ਕਰ ਰਹੇ ਕਮੈਂਟ

    ਇਹ ਵੀਡੀਓ ਸਾਹਮਣੇ ਆਉਂਦੇ ਹੀ ਸ਼ਹਿਨਾਜ਼ ਦੀਆਂ ਤਾਰੀਫਾਂ ਨਾਲ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇਕ ਯੂਜ਼ਰ ਨੇ ਲਿਖਿਆ, 'ਹੌਟਨੈੱਸ ਓਵਰਲੋਡ'। ਜਦਕਿ ਇਕ ਹੋਰ ਨੇ ਟਿੱਪਣੀ ਕੀਤੀ, 'ਸਭ ਤੋਂ ਖੂਬਸੂਰਤ ਔਰਤ।' ਇੱਕ ਨੇ ਲਿਖਿਆ, "ਬੇਬੀ ਆਨ ਫਾਇਰ।" ਇਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਸ਼ਹਿਨਾਜ਼ ਨੂੰ ਹਮੇਸ਼ਾ ਮੁਸਕਰਾਉਂਦੇ ਰਹੋ। ਇਕ ਯੂਜ਼ਰ ਨੇ ਲਿਖਿਆ, ਵਾਹ ਕੀ ਸ਼ਾਨਦਾਰ ਲੁੱਕ ਹੈ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ। ਕਈਆਂ ਨੇ ਉਸ ਨੂੰ 'ਹੌਟ' ਅਤੇ 'ਸੈਕਸੀ' ਕਿਹਾ, ਜਦੋਂ ਕਿ ਕਈਆਂ ਨੇ ਉਸ ਨੂੰ 'ਸੇਨੋਰਿਟਾ' ਕਿਹਾ।

    ਬਾਲੀਵੁੱਡ 'ਚ ਕਰੇਗੀ ਡੈਬਿਊ

    ਸ਼ਹਿਨਾਜ਼ ਗਿੱਲ ਬਾਰੇ ਖਬਰਾਂ ਹਨ ਕਿ ਉਹ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ, ਜਿਸ 'ਚ ਉਹ ਜੱਸੀ ਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਹਾਲਾਂਕਿ ਮੇਕਰਸ ਜਾਂ ਸ਼ਹਿਨਾਜ਼ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਸ਼ਹਿਨਾਜ਼ ਨੂੰ ਜੂਨ 'ਚ ਮੁੰਬਈ ਏਅਰਪੋਰਟ 'ਤੇ ਰਾਘਵ ਜੁਆਲ ਅਤੇ ਸਿਧਾਰਥ ਨਿਗਮ ਨਾਲ ਦੇਖਿਆ ਗਿਆ ਸੀ, ਜੋ ਫਿਲਮ ਦਾ ਹਿੱਸਾ ਹਨ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਹਿਨਾਜ਼ ਸਲਮਾਨ ਖਾਨ ਦੀ ਇਸ ਫਿਲਮ ਨਾਲ ਸਿਨੇ ਸਕ੍ਰੀਨ 'ਤੇ ਡੈਬਿਊ ਕਰ ਸਕਦੀ ਹੈ।
    Published by:rupinderkaursab
    First published:

    Tags: Bollywood, Entertainment news, Pollywood, Punjabi industry, Shehnaaz Gill

    ਅਗਲੀ ਖਬਰ