HOME » NEWS » Films

ਕਿਵੇਂ ਗੁਰਬਾਜ਼ ਗਰੇਵਾਲ ਮੰਨਦਾ ਪਾਪਾ ਗਿੱਪੀ ਦੀ ਗੱਲ ਵੀਡੀਓ ਵਾਇਰਲ

News18 Punjabi | News18 Punjab
Updated: May 25, 2021, 2:11 PM IST
share image
ਕਿਵੇਂ ਗੁਰਬਾਜ਼ ਗਰੇਵਾਲ ਮੰਨਦਾ ਪਾਪਾ ਗਿੱਪੀ ਦੀ ਗੱਲ ਵੀਡੀਓ ਵਾਇਰਲ
ਕਿਵੇਂ ਗੁਰਬਾਜ਼ ਗਰੇਵਾਲ ਮੰਨਦਾ ਪਾਪਾ ਗਿੱਪੀ ਦੀ ਗੱਲ ਵੀਡੀਓ ਵਾਇਰਲ

  • Share this:
  • Facebook share img
  • Twitter share img
  • Linkedin share img
ਦੇਸੀ ਰੋਕਸਟਾਰ ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਫੈਮਲੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹੀ ਰਹਿੰਦੇ ਨੇ, ਜਿਨ੍ਹਾਂ ਵਿੱਚ ਉਨ੍ਹਾਂ ਦੇ ਬੱਚੇ ਮਸਤੀਆਂ ਕਰਦੇ ਨਜ਼ਰ ਆਉਂਦੇ ਨੇ ਅਤੇ ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਅੱਜ ਕੱਲ ਗਿੱਪੀ ਦੇ ਛੋਟੇ ਗੁਰਬਾਜ਼ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਗਿੱਪੀ ਦੇ ਲਾਡਲੇ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੀ ਆ ਬਲਕਿ ਉਸ ਦੀ ਹੁਣ ਤੋਂ ਹੀ ਕਾਫੀ ਫੈਨ ਫੋਲਇੰਗ ਵੀ ਹੈ।





View this post on Instagram






A post shared by Gippy Grewal (@gippygrewal)





ਹਾਂਲਾਹੀ ਵਿੱਚ ਗੁਰਬਾਜ਼ ਦਾ ਸੋਸ਼ਲ ਮੀਡੀਆ ਇੱਕ ਕਿਊਟ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਨੰਨਾ ਗੁਰਬਾਜ਼ ਪੋਚਾ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਅਤੇ ਇਸ ਦੇ ਨਾਲ ਹੀ ਗਿੱਪੀ ਉਸ ਪੋਚਾ ਕਿਵੇਂ ਲਗਾਉਣਾ ਇਹ ਵੀ ਦੱਸ ਰਹੇ ਹਨ ਅਤੇ ਆਪਣੇ ਪਾਪਾ ਗੱਲ ਸੁਣਦਾ ਹੋਇਆ ਪੋਚਾ ਲਗਾ ਰਿਹਾ ਹੈ ਅਤੇ ਇਸ ਵੀਡੀਓ ਵਿੱਚ ਗੁਰਬਾਜ਼ ਕਾਫੀ ਸਮਾਰਟ ਬੱਚੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
Published by: Ramanpreet Kaur
First published: May 25, 2021, 2:11 PM IST
ਹੋਰ ਪੜ੍ਹੋ
ਅਗਲੀ ਖ਼ਬਰ