HOME » NEWS » Films

ਗਿੱਪੀ ਗਰੇਵਾਲ ਕਰਨਗੇ 'ਅਰਦਾਸ ਸਰਬੱਤ ਦੇ ਭਲੇ ਦੀ'

Rohit Bansal | News18 Punjab
Updated: November 17, 2020, 11:16 AM IST
share image
ਗਿੱਪੀ ਗਰੇਵਾਲ ਕਰਨਗੇ 'ਅਰਦਾਸ ਸਰਬੱਤ ਦੇ ਭਲੇ ਦੀ'
ਗਿੱਪੀ ਗਰੇਵਾਲ ਕਰਨਗੇ 'ਅਰਦਾਸ ਸਰਬੱਤ ਦੇ ਭਲੇ ਦੀ'(IMAGE-Instagram/gippygrewal)

ਪੰਜਾਬੀ ਫਿਲਮਾਂ ਦੇ ਨਿਰਮਾਣ ਦਾ ਕੰਮ ਹੁਣ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਕੁਝ ਫਿਲਮਾਂ ਵਿਦੇਸ਼ਾਂ ਵਿੱਚ ਸ਼ੂਟ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਵੀ ਇੰਡਸਟਰੀ ਦੇ ਲੋਕ ਪੰਜਾਬੀ ਫਿਲਮਾਂ ਦੇ ਨਿਰਮਾਣ ਨੂੰ ਲੈ ਕੇ ਉਤਸ਼ਾਹਿਤ ਹਨ।

  • Share this:
  • Facebook share img
  • Twitter share img
  • Linkedin share img
ਗਿੱਪੀ ਗਰੇਵਾਲ ਕਰਨਗੇ 'ਅਰਦਾਸ ਸਰਬੱਤ ਦੇ ਭਲੇ ਦੀ' , ਜੀ ਹਾਂ ਇਕ ਵਾਰ ਫਿਰ ਆਪਣੀ 'ਅਰਦਾਸ' ਨੂੰ ਅੱਗੇ ਵਧਾਉਦੇ ਹੋਏ ਗਿੱਪੀ ਗਰੇਵਾਲ ਆਪਣੀ ਹੋਮ ਪ੍ਰੋਡਕਸ਼ਨ Humble Motion Pictures ਦੇ ਬੈਨਰ ਹੇਠ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਵਿਚ ਇਕ ਵਾਰ ਫਿਰ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਗਿੱਪੀ ਗਰੇਵਾਲ ਖੁਦ ਹੀ ਹਨ। ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਹਨ। ਜਦੋਂ ਕਿ ਇਸ ਫਿਲਮ ਦਾ ਸੰਗੀਤ ਹੰਬਲ ਮਿਯੂਜ਼ਿਕ ਦਾ ਹੈ।ਕਰੋਨਾ ਦੀ ਤਾਲਾਬੰਦੀ ਅਤੇ ਮਹਾਂਮਾਰੀ ਨੇ ਫਿਲਮ ਜਗਤ ਦੇ ਕੰਮ ਨੂੰ ਇਕ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਸੀ. ਹੁਣ ਕੰਮ ਹੌਲੀ ਹੌਲੀ ਸ਼ੁਰੂ ਹੋ ਗਿਆ ਹੈ।





View this post on Instagram






A post shared by Gippy Grewal (@gippygrewal)





ਪੰਜਾਬੀ ਫਿਲਮਾਂ ਦੇ ਨਿਰਮਾਣ ਦਾ ਕੰਮ ਹੁਣ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਕੁਝ ਫਿਲਮਾਂ ਵਿਦੇਸ਼ਾਂ ਵਿੱਚ ਸ਼ੂਟ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿਚ ਵੀ ਇੰਡਸਟਰੀ ਦੇ ਲੋਕ ਪੰਜਾਬੀ ਫਿਲਮਾਂ ਦੇ ਨਿਰਮਾਣ ਨੂੰ ਲੈ ਕੇ ਉਤਸ਼ਾਹਿਤ ਹਨ।

ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਤੋਂ ਪਹਿਲਾਂ ਗਿੱਪੀ ਗਰੇਵਾਲ ਸਾਲ 2016 ਵਿੱਚ ਫਿਲਮ ‘ਅਰਦਾਸ’ ਲੈ ਕੇ ਆਏ ਸਨ। ਉਸ ਤੋਂ ਬਾਅਦ, 2019 ਵਿੱਚ, ਫਿਲਮ 'ਅਰਦਾਸ ਕਰਾਂ ' ਆਈ ਸੀ।  ਦੋਵੇਂ ਫਿਲਮਾਂ ਸੁਪਰਹਿੱਟ ਰਹੀਆਂ ਸਨ। ਹੁਣ 'ਅਰਦਾਸ ਸਰਬੱਤ ਦੇ ਭਲੇ ਦੀ' ਫ਼ਿਲਮ 'ਅਰਦਾਸ' ਦਾ ਤੀਸਰਾ ਪਾਰ੍ਟ ਹੈ, ਅਜਿਹਾ ਪੰਜਾਬੀ ਫ਼ਿਲਮ ਜਗਤ ਵਿਚ ਘੱਟ ਦੇਖਣ ਨੂੰ ਮਿਲਿਆ ਜਦੋਂ ਕਿਸੇ ਫ਼ਿਲਮ ਦੇ ਤਿੰਨ ਪਾਰ੍ਟ ਆਏ ਹੋਣ।
Published by: Sukhwinder Singh
First published: November 17, 2020, 8:41 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading