Home /News /entertainment /

ਦੁਖਦ ਖਬਰ: ਦਿਲ ਦਾ ਦੌਰਾ ਪੈਣ ਨਾਲ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ

ਦੁਖਦ ਖਬਰ: ਦਿਲ ਦਾ ਦੌਰਾ ਪੈਣ ਨਾਲ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਹਾਂਤ

  • Share this:
    ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟ ਮੁਤਾਬਿਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ।



    ਰਾਜ ਨੇ ਅਦਾਕਾਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਪਿਆਰ ਮੈਂ ਕਭੀ ਕਭੀ', ਐਂਥਨੀ ਕੌਨ ਹੈ', ਸ਼ਾਦੀ ਕਾ ਲੱਡੂ', ਵਰਗੀ ਫ਼ਿਲਮਾਂ ਵਿੱਚ ਕੰਮ ਵੀ ਕੀਤਾ।

    ਮੰਦਿਰਾ ਅਤੇ ਰਾਜ ਦੀ ਮੁਲਾਕਾਤ ਮੁਕੁਲ ਅਨੰਦ ਦੇ ਘਰ 1996 'ਚ ਹੋਈ ਸੀ ਜਿੱਥੇ ਮੰਦਿਰ ਆਡੀਸ਼ਨ ਦੇਣ ਪਹੁੰਚੀ ਸੀ। ਰਾਜ ਕੌਸ਼ਲ ਉਦੋਂ ਮੁਕੁਲ ਅਨੰਦ ਨਾਲ ਬਤੌਰ ਅਸਿਸਟੈਂਟ ਕੰਮ ਕਰ ਰਹੇ ਸਨ। ਦੋਂਨਾਂ ਨੇ 1999 ਵਿੱਚ 14 ਫ਼ਰਵਰੀ ਨੂੰ ਵਿਆਹ ਕਰਵਾਇਆ ਸੀ।
    Published by:Anuradha Shukla
    First published:

    Tags: Heart attack, Mandira bedi

    ਅਗਲੀ ਖਬਰ