ਕੀ ਸੱਚੀ ਵਿੱਚ ਟੇਲਰ ਗੈਂਗ ਨਾਲ ਕੁੱਟਮਾਰ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਪੋਸਟ

ਕੀ ਸੱਚੀ ਵਿੱਚ ਟੇਲਰ ਗੈਂਗ ਨਾਲ ਕੁੱਟਮਾਰ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਪੋਸਟ

ਕੀ ਸੱਚੀ ਵਿੱਚ ਟੇਲਰ ਗੈਂਗ ਨਾਲ ਕੁੱਟਮਾਰ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਪੋਸਟ

 • Share this:
  ਸਿੱਧੂ ਮੂਸੇ ਵਾਲੇ ਦੀ ਐਲਬਮ ਰਿਲੀਜ਼ ਹੋ ਗਈ ਹੈ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪਰ ਹੁਣ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗਾਣਾ 'ਮਾਲਵਾ ਬਲਾਕ' ਰਿਲੀਜ਼ ਹੋਇਆ ਹੈ।, ਜਿਸ ਵਿੱਚ 'ਟਲੇਰ ਗੈਂਗ ਵੀ ਨਜ਼ਰ ਆਏ। ਟੇਲਰ ਗੈਂਗ ਨੂੰ ਸਿੱਧੂ ਦੇ ਗਾਣੇ ਵਿੱਚ ਲੋਕਾਂ ਨੇ ਪੰਸਦ ਕੀਤਾ ਸੀ ਪਰ ਹੁਣ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਟੇਲਰ ਗੈਂਗ ਉਰਫ ਆਯੂਸ਼ ਸ਼ਰਮਾ ਦੀ ਕੁੱਟਮਾਰ ਹੋ ਰਹੀ ਹੈ। ਕੁੱਟਮਾਰ ਦਾ ਕਾਰਨ ਟੇਲਰ ਗੈਂਗ ਦਾ ਸਿੱਧੂ ਮੂਸੇ ਵਾਲਾ ਦੇ ਨਜ਼ਦੀਕ ਹੋਣਾ ਦੱਸਿਆ ਜਾ ਰਿਹਾ ਹੈ।

  https://www.youtube.com/watch?v=_q7vCIsc8Uw

  ਇਸ ਦੇ ਨਾਲ ਹੀ ਗੈਂਗ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰ ਸਚਾਈ ਦੱਸੀ ਹੈ ਅਤੇ ਉਨ੍ਹਾਂ ਕਿਹਾ ਕੀ ਉਨ੍ਹਾਂ ਨੂੰ ਟਰੋਲ ਕਰਨਾ ਬੰਦ ਕਰੋ।
  Published by:Ramanpreet Kaur
  First published: